Punjabi News Canada


ਜੇਕਰ ਤੁਹਾਡੇ ਕੋਲ ਸੈਮਸੰਗ ਸਮਾਰਟਫੋਨ ਹੈ ਤਾਂ ਹੋ ਜਾਓ ਸਾਵਧਾਨ

ਜੇਕਰ ਤੁਹਾਡੇ ਕੋਲ ਸੈਮਸੰਗ ਸਮਾਰਟਫੋਨ ਹੈ ਤਾਂ ਇਹ ਖਬਰ ਖਾਸ ਤੌਰ ‘ਤੇ ਤੁਹਾਡੇ ਲਈ ਹੈ। ਕਿਉਂਕਿ ਹੈਕਰਾਂ ਦੀ ਨਜ਼ਰ ਤੁਹਾਡੇ ਫੋਨ ‘ਤੇ ਹੈ। ਉਹ ਤੁਹਾਡੇ ਫ਼ੋਨ ਨੂੰ ਨਿਸ਼ਾਨਾ ਬਣਾ ਸਕਦੇ ਹਨ। ਸੈਮਸੰਗ ਫੋਨਾਂ ਦੀ ਵਿਸਤ੍ਰਿਤ ਸੂਚੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਨੂੰ ਹੈਕਰ ਤੋੜ ਸਕਦੇ ਹਨ।

 


ਹੋਰ ਖ਼ਬਰਾਂ