● On air now · ਟੀਵੀ ਪੰਜਾਬ

Punjabi News · Since 2013

Breaking

ਸੀ.ਐੱਮ ਭਗਵੰਤ ਮਾਨ ਨੇ ਖਤਮ ਕੀਤੇ ਨਗਰ ਸੁਧਾਰ ਟ੍ਰਸਟ ,ਗਈਆਂ ਚੇਅਰਮੈਨੀਆਂ

ਚੰਡੀਗੜ੍ਹ- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇਕ ਹੋਰ ਵੱਡਾ ਫੈਸਲਾ ਲਿਆ ਹੈ । ਸੀ.ਐੱਮ ਭਗਵੰਤ ਮਾਨ ਨੇ ਪੰਜਾਬ ਚ ਮੌਜੂਦ ਇੰਪਰੂਵਮੈਂਟ ਟ੍ਰਸਟ ਯਾਨੀ ਕਿ ਨਗਰ ਸੁਧਾਰ ਟ੍ਰਸਟ ਭੰਗ ਕਰ ਦਿੱਤੇ ਹਨ । ਹੁਣ ਸਾਰਿਆਂ ਜਿਲਿ੍ਹਆਂ ਦੇ ਡੀ.ਸੀ ਨੂੰ…


ਚੰਡੀਗੜ੍ਹ- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇਕ ਹੋਰ ਵੱਡਾ ਫੈਸਲਾ ਲਿਆ ਹੈ । ਸੀ.ਐੱਮ ਭਗਵੰਤ ਮਾਨ ਨੇ ਪੰਜਾਬ ਚ ਮੌਜੂਦ ਇੰਪਰੂਵਮੈਂਟ ਟ੍ਰਸਟ ਯਾਨੀ ਕਿ ਨਗਰ ਸੁਧਾਰ ਟ੍ਰਸਟ ਭੰਗ ਕਰ ਦਿੱਤੇ ਹਨ । ਹੁਣ ਸਾਰਿਆਂ ਜਿਲਿ੍ਹਆਂ ਦੇ ਡੀ.ਸੀ ਨੂੰ ਹੀ ਇਸਦਾ ਕਾਰਜਭਾਰ ਸੌਂਪਿਆ ਗਿਆ ਹੈ । ਸਰਕਾਰ ਵਲੋਂ ਇਸ ਬਾਬਤ ਇਕ ਚਿੱਠੀ ਵੀ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਜਾਰੀ ਕਰ ਦਿੱਤੀ ਗਈ ਹੈ ।

ਜ਼ਿਕਰਯੋਗ ਹੈ ਕਿ ਸਰਕਾਰ ਬਣਨ ਤੋਂ ਬਾਅਦ ਜ਼ਿਆਦਾਤਰ ਸਰਕਾਰਾਂ ਵਲੋਂ ਆਪਣੇ ਨੇਤਾਵਾਂ ਨੂੰ ਖੁਸ਼ ਕਰਨ ਲਈ ਇਨ੍ਹਾਂ ਟ੍ਰਸਟਾਂ ਦੀ ਚੇਅਰਮੈਨੀਆਂ ਦਿੱਤੀਆਂ ਜਾਂਦੀਆਂ ਹਨ ।ਹੁਣ ਮਾਨ ਸਰਕਾਰ ਨੇ ਇਸਦੇ ਉਲਟ ਜਾ ਕੇ ਸਰਕਾਰੀ ਅਫਸਰਾਂ ਨੂੰ ਹੀ ਇਹ ਜ਼ਿੰਮੇਵਾਰੀ ਦਿੱਤੀ ਹੈ ।


Filed under