● On air now · ਟੀਵੀ ਪੰਜਾਬ

Punjabi News · Since 2013

Breaking

ਲੁਧਿਆਣਾ ‘ਚ ਭਾਜਪਾ ਦਾ ਚੁਣਾਵੀ ਸ਼ੰਖਨਾਦ,ਵੱਡੇ ਲੀਡਰ ਹੋਣਗੇ ਸ਼ਾਮਿਲ

ਲੁਧਿਆਣਾ- ਮੋਗਾ ਚ ਜੇ ਅਕਾਲੀ ਦਲ ਵੱਡੀ ਰੈਲੀ ਕਰ ਰਿਹਾ ਹੈ ਤਾਂ ਉੱਥੇ ਲੁਧਿਆਣਾ ਚ ਵੀ ਉਸਦੀ ਸਾਬਕਾ ਭਾਈਵਾਲ ਪਾਰਟੀ ਭਾਜਪਾ ਵੱਡਾ ਇਕੱਠ ਕਰ ਰਹੀ ਹੈ।ਖੇਤੀ ਕਨੂੰਨ ਦੇ ਖਾਤਮੇ ਤੋਂ ਬਾਅਦ ਪਾਰਟੀ ਵਲੋਂ ਪੰਜਾਬ ਇਕਾਈ ਨੂੰ ਆਕਸੀਜਨ ਦੇਣ ਲਈ ਇਹ…


ਲੁਧਿਆਣਾ- ਮੋਗਾ ਚ ਜੇ ਅਕਾਲੀ ਦਲ ਵੱਡੀ ਰੈਲੀ ਕਰ ਰਿਹਾ ਹੈ ਤਾਂ ਉੱਥੇ ਲੁਧਿਆਣਾ ਚ ਵੀ ਉਸਦੀ ਸਾਬਕਾ ਭਾਈਵਾਲ ਪਾਰਟੀ ਭਾਜਪਾ ਵੱਡਾ ਇਕੱਠ ਕਰ ਰਹੀ ਹੈ।ਖੇਤੀ ਕਨੂੰਨ ਦੇ ਖਾਤਮੇ ਤੋਂ ਬਾਅਦ ਪਾਰਟੀ ਵਲੋਂ ਪੰਜਾਬ ਇਕਾਈ ਨੂੰ ਆਕਸੀਜਨ ਦੇਣ ਲਈ ਇਹ ਰੈਲੀ ਰੱਖੀ ਗਈ ਹੈ।ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਰੈਲੀ ਚ ਪੰਜਾਬ ਪ੍ਰਭਾਰੀ ੳਤੇ ਕੈਨਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ,ਦੁਸ਼ਯੰਤ ਗੋਤਮ ਸਮੇਤ ਤਮਾਮ ਲੀਡਰਸ਼ਿਪ ਹਾਜ਼ਿਰ ਹੋਵੇਗੀ.ਚਰਚਾ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਦੀ ਵੀ ਹੋ ਰਹੀ ਹੈ।ਕਿਹਾ ਜਾ ਰਿਹਾ ਹੈ ਕੀ ਇਸ ਰੈਲੀ ਦੌਰਾਨ ਕੈਪਟਨ ਨਾਲ ਗਠਜੋੜ ਦਾ ਵੀ ਐਲਾਨ ਹੋ ਸਕਦਾ ਹੈ।


Filed under