● On air now · ਟੀਵੀ ਪੰਜਾਬ

Punjabi News · Since 2013

Breaking

ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੀ ਸਖ਼ਤ ਚੇਤਾਵਨੀ! CANADA NEWS

CANADA: ਕੈਨੇਡੀਅਨ ਪਾਸਪੋਰਟ 30 ਦਿਨ ਦੇ ਅੰਦਰ ਜਾਂ ਮੁਫ਼ਤ ਦੀ ਗਾਰੰਟੀ ਇੰਮੀਗ੍ਰੇਸ਼ਨ ਮੰਤਰੀ ਵੱਲੋਂ ਰੀਫ਼ੰਡ ਪੌਲਿਸੀ ਦਾ ਕੀਤਾ ਗਿਆ ਐਲਾਨ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਜਾਰੀ ਕੀਤੀ ਸਖ਼ਤ ਚੇਤਾਵਨੀ ਫਰਜ਼ੀ ਦਸਤਾਵੇਜ਼ ਜਮ੍ਹਾਂ ਕਰਨ ‘ਤੇ ਲੱਗੇਗੀ 5 ਸਾਲ ਦੀ ਪਾਬੰਦੀ ਸਕੂਲਾਂ…


CANADA: ਕੈਨੇਡੀਅਨ ਪਾਸਪੋਰਟ 30 ਦਿਨ ਦੇ ਅੰਦਰ ਜਾਂ ਮੁਫ਼ਤ ਦੀ ਗਾਰੰਟੀ ਇੰਮੀਗ੍ਰੇਸ਼ਨ ਮੰਤਰੀ ਵੱਲੋਂ ਰੀਫ਼ੰਡ ਪੌਲਿਸੀ ਦਾ ਕੀਤਾ ਗਿਆ ਐਲਾਨ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਜਾਰੀ ਕੀਤੀ ਸਖ਼ਤ ਚੇਤਾਵਨੀ ਫਰਜ਼ੀ ਦਸਤਾਵੇਜ਼ ਜਮ੍ਹਾਂ ਕਰਨ ‘ਤੇ ਲੱਗੇਗੀ 5 ਸਾਲ ਦੀ ਪਾਬੰਦੀ ਸਕੂਲਾਂ ਵਿੱਚੋਂ ‘ਰਾਜਨੀਤੀ’ ਖ਼ਤਮ ਕਰਨ ਲਈ ਨਵਾਂ ਕਾਨੂੰਨ ਪੇਸ਼ ਕੈਨੇਡਾ ਅਤੇ ਅਲਬਰਟਾ ਦੇ ਝੰਡੇ ਲਗਾਉਣ ਦੀ ਹੋਵੇਗੀ ਇਜਾਜ਼ਤ ਕੈਨੇਡੀਅਨਾਂ ਨੂੰ ਤੇਲ ਦੀਆਂ ਕੀਮਤਾਂ ਦਾ ਵੱਡਾ ਝਟਕਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਾਰਨੀ ਨੇ ਲੇਬਨਾਨ ‘ਤੇ ਇਜ਼ਾਈਲ ਦੇ ਹਮਲੇ ਦੀ ਕੀਤੀ ਨਿੰਦਾ ਮੱਧ-ਪੂਰਬ ਵਿਚ ਜੰਗ ਕਾਰਨ ਲੱਖਾਂ ਲੇਬਨਾਨੀ ਘਰੋਂ ਬੇਘਰ ਹੋਏ ਕੈਨੇਡਾ ਪੋਸਟ ਵੱਲੋਂ ਘਰ-ਘਰ ਡਾਕ ਪਹੁੰਚਾਉਣ ਦੀ ਸੇਵਾ ਹੋਵੇਗੀ ਬੰਦ ਹੁਣ ਕਮਿਊਨਿਟੀ ਮੇਲਬਾਕਸਾਂ ਰਾਹੀਂ ਲੋਕਾਂ ਨੂੰ ਮਿਲਣਗੀਆਂ ਚਿੱਠੀਆਂ 2024 ਵਿਚ ਨਫ਼ਰਤੀ ਅਪਰਾਧਾਂ ਦੀ ਗਿਣਤੀ ਸਥਿਰ ਰਹੀ ਪਿਛਲੇ ਸਾਲਾਂ ‘ਚ ਇਹ ਗਿਣਤੀ ਤੇਜ਼ੀ ਨਾਲ ਵਧ ਰਹੀ ਸੀ ਟੋਰਾਂਟੋ-ਕਿਊਬਿਕ ਹਾਈ-ਸਪੀਡ ਰੇਲ ਪ੍ਰੋਜੈਕਟ ਰੱਦ ਕਰਨ ਦੀ ਮੰਗ ਪੀਅਰੇ ਪੋਲੀਏਵਰੇ ਨੇ ਟੈਕਸਦਾਤਾਵਾਂ ਦੇ ਪੈਸੇ ਦੀ ਬਰਬਾਦੀ ਦੱਸਿਆ ਕੈਨੇਡਾ ਵਿਚ ਅੱਜ ਤੋਂ ਆਰੰਭ ਹੋਇਆ ਸਿੱਖ ਵਿਰਾਸਤੀ ਮਹੀਨਾ ਸਿੱਖ ਇਤਿਹਾਸ ਬਾਰੇ ਦੁਨੀਆ ਭਰ ਨੂੰ ਜਾਣਕਾਰੀ ਦੇਣ ਦਾ ਮੌਕਾ #supervisa #billc12 #studypermit #nokings #avilewis #immigration #backlog #rcmp #aircanada #markcarney #hormuz #israel #iran #deportation #dougford #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.


Filed under