● On air now · ਟੀਵੀ ਪੰਜਾਬ

Punjabi News · Since 2013

Breaking

ਕੈਨੇਡਾ ‘ਚ ਪੰਜਾਬੀ ਨੇ ਜਿੱਤੀ 5 ਲੱਖ ਡਾਲਰ ਦੀ ਲਾਟਰੀ! CANADA NEWS

Surrey: ਕੈਨੇਡਾ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੇ ਜਿੱਤੀ $500,000 ਦੀ ਲਾਟਰੀ ਸਰੀ ਦੇ ਰਹਿਣ ਵਾਲੇ ਸੰਦੀਪ ਸਿੰਘ ਸਿੱਧੂ ਦੀ ਜੈਕਪਾਟ ਨੇ ਬਦਲੀ ਕਿਸਮਤ ਕੈਨੇਡੀਅਨ ਬਾਈਕਾਟ ਕਾਰਨ ਅਮਰੀਕਾ ਦੇ ਸਰਹੱਦੀ ਸੂਬਿਆਂ ਨੂੰ ਨੁਕਸਾਨ ਡੈਮੋਕਰੈਟਸ ਦੀ ਰਿਪੋਰਟ ਨੇ ਟਰੰਪ ਦੀ ਨੀਤੀਆਂ…


Surrey: ਕੈਨੇਡਾ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੇ ਜਿੱਤੀ $500,000 ਦੀ ਲਾਟਰੀ ਸਰੀ ਦੇ ਰਹਿਣ ਵਾਲੇ ਸੰਦੀਪ ਸਿੰਘ ਸਿੱਧੂ ਦੀ ਜੈਕਪਾਟ ਨੇ ਬਦਲੀ ਕਿਸਮਤ ਕੈਨੇਡੀਅਨ ਬਾਈਕਾਟ ਕਾਰਨ ਅਮਰੀਕਾ ਦੇ ਸਰਹੱਦੀ ਸੂਬਿਆਂ ਨੂੰ ਨੁਕਸਾਨ ਡੈਮੋਕਰੈਟਸ ਦੀ ਰਿਪੋਰਟ ਨੇ ਟਰੰਪ ਦੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਇੱਕ ਹੋਰ ਕੰਜ਼ਰਵੇਟਿਵ ਐਮਪੀ ਲਿਬਰਲ ਪਾਰਟੀ ਵਿਚ ਸ਼ਾਮਲ ਹੋਇਆ ਹੁਣ ਬਹੁਮਤ ਤੋਂ ਸਿਰਫ਼ ਇੱਕ ਸੀਟ ਦੂਰ ਹੈ ਮਾਰਕ ਕਾਰਨੀ ਦੀ ਸਰਕਾਰ ਕੈਨੇਡਾ ਵੱਲੋਂ ਟਰੇਡ ਵਾਰ ਮਗਰੋਂ ਪਹਿਲਾ ਵਪਾਰਕ ਸਰਪਲੱਸ ਦਰਜ ਕੈਨੇਡੀਅਨ ਅਮਰੀਕੀ ਵਸਤੂਆਂ ਖਰੀਦਣ ਤੋਂ ਕਰ ਰਹੇ ਹਨ ਪਰਹੇਜ਼ ਕੈਲਗਰੀ ਟ੍ਰਾਂਜ਼ਿਟ ਦੀ ਸ਼ਟਲ ਬੱਸ ਅੱਗ ਨਾਲ ਸੜ ਕੇ ਸੁਆਹ ਬੱਸ ਵਿਚ ਡਰਾਈਵਰ ਤੋਂ ਇਲਾਵਾ ਹੋਰ ਕੋਈ ਸਵਾਰ ਨਹੀਂ ਸੀ ਕੈਨੇਡੀਅਨ ਸ਼ਖ਼ਸ ਨੇ ਭਾਰਤ ਨੂੰ ਦੱਸਿਆ ਬੇਹਤਰੀਨ ਰੱਜ ਕੇ ਕੀਤੀ ਤਾਰੀਫ਼, ਵੀਡਿਓ ਹੋ ਗਿਆ ਵਾਇਰਲ ਦੁਨੀਆ ਦੇ ਪ੍ਰਮੁੱਖ ਦੇਸ਼ਾਂ ‘ਚ ਸਟੱਡੀ ਵੀਜ਼ਾ ਨਿਯਮਾਂ ‘ਚ ਤਬਦੀਲੀਆਂ ਇਸ ਸਾਲ ਵਿਦਿਆਰਥੀਆਂ ਨਵੀਆਂ ਮੰਜ਼ਿਲਾਂ ਲੱਭਣ ਲਈ ਮਜ਼ਬੂਰ #lottery #surrey #conservative #markcarney #studyvisa #tfwp #immigration #kapscafe #trump #markcarney #brampton #patrickbrown #markmillar #trtopr ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Also discussed


Filed under