BC ਦਾ ਨਸਲਵਾਦ ਵਿਰੁੱਧ ਐਲਾਨ

Vancouver – ਕੈਨੇਡਾ ਦੇ ਵਿੱਚ ਪਿਛਲੇ ਕੁਝ ਦਿਨਾਂ ‘ਚ ਕਈ ਨਸਲਵਾਦੀ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ | ਜਿਸ ਦੇ ਚਲਦੇ ਅੱਜ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋ ਇਸ ਨਾਲ ਨਜਿੱਠਣ ਦੇ ਲਈ ਐਲਾਨ ਕੀਤਾ ਗਿਆ | ਬੀ ਸੀ ਦੇ ਵਿੱਚ ਨਸਲੀ ਨਫ਼ਰਤ ਨੂੰ ਖਤਮ ਕਰਨ ਦੇ ਲਈ 2.9 ਬਿਲੀਅਨ ਦਾ ਨਿਵੇਸ਼ ਕੀਤਾ ਜਾਵੇਗਾ |