● On air now · ਟੀਵੀ ਪੰਜਾਬ

Punjabi News · Since 2013

Breaking

117 ਦਿਨ ਵਿਚ ਸੁਪਰ ਵੀਜ਼ਾ! ਵੀਡੀਓ ਬਣਾਉਣ ਵਾਲਾ ਫੱਸਿਆ! CANADA NEWS

Vancouver: UBC ਵੱਲੋਂ ਭਾਰਤੀ ਵਿਦਿਆਰਥੀਆਂ ਲਈ ਸਕਾਲਰਸ਼ਿਪ ਦਾ ਐਲਾਨ 10 ਤੋਂ 25 ਹਜ਼ਾਰ ਕੈਨੇਡੀਅਨ ਡਾਲਰ ਮਿਲ ਸਕਦੀ ਹੈ ਸਕਾਲਰਸ਼ਿਪ, ਭਾਰਤੀਆਂ ਨੂੰ ਸਿਰਫ਼ 117 ਦਿਨ ਵਿਚ ਮਿਲ ਰਿਹਾ ਸੁਪਰ ਵੀਜ਼ਾ, ਇੰਮੀਗ੍ਰੇਸ਼ਨ ਅਰਜ਼ੀਆਂ ਦੀ ਗਿਣਤੀ ਵਧੀ ਪਰ ਬੈਕਲਾਗ ਘਟਿਆ ਗੁਰਮੋਹ ਦੇ ਮਾਪਿਆਂ…


Vancouver: UBC ਵੱਲੋਂ ਭਾਰਤੀ ਵਿਦਿਆਰਥੀਆਂ ਲਈ ਸਕਾਲਰਸ਼ਿਪ ਦਾ ਐਲਾਨ 10 ਤੋਂ 25 ਹਜ਼ਾਰ ਕੈਨੇਡੀਅਨ ਡਾਲਰ ਮਿਲ ਸਕਦੀ ਹੈ ਸਕਾਲਰਸ਼ਿਪ,

ਭਾਰਤੀਆਂ ਨੂੰ ਸਿਰਫ਼ 117 ਦਿਨ ਵਿਚ ਮਿਲ ਰਿਹਾ ਸੁਪਰ ਵੀਜ਼ਾ, ਇੰਮੀਗ੍ਰੇਸ਼ਨ ਅਰਜ਼ੀਆਂ ਦੀ ਗਿਣਤੀ ਵਧੀ ਪਰ ਬੈਕਲਾਗ ਘਟਿਆ

ਗੁਰਮੋਹ ਦੇ ਮਾਪਿਆਂ ਵੱਲੋਂ ਬੀਸੀ ਲਜਿਸਲੇਚਰ ਤੱਕ ਪੈਦਲ ਯਾਤਰਾ, ਸਪੈਸਟਿਕ ਪੈਰਾਪਲੇਜੀਆ ਟਾਈਪ 4 ਬਿਮਾਰੀ ਤੋਂ ਪੀੜਤ ਹੈ ਗੁਰਮੋਹ

ਅਲਬਰਟਾ ਪ੍ਰੀਮੀਅਰ ਸਮਿਥ ਨੇ ਕੀਤਾ ਵੱਡਾ ਸਿਆਸੀ ਧਮਾਕਾ, ਇਸੇ ਸਾਲ ਕੈਨੇਡਾ ਤੋਂ ਵੱਖ ਹੋਣ ਸਬੰਧੀ ਪੁੱਛਿਆ ਜਾਵੇਗਾ ਸਵਾਲ

ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਅੰਦਰ ਸ਼ੁਰੂ ਹੋਈ ਬਗਾਵਤ, ਕਾਰਨੀ ਦੀਆਂ ਵਾਤਾਵਰਣ ਨੀਤੀਆਂ ਤੋਂ ਖ਼ਫ਼ਾ ਹੋਏ ਆਪਣੇ ਹੀ ਸਾਂਸਦ

ਕੈਨੇਡਾ ਦਾ ਸਭ ਤੋਂ ਵੱਡਾ ਗੁਪਤ ਵੀਡੀਓ ਬਣਾਉਣ ਦਾ ਮਾਮਲਾ, ਵੈਨਕੂਵਰ ਆਈਲੈਂਡ ਦੇ ਵਿਅਕਤੀ ਨੂੰ ਸਾਢੇ ਚਾਰ ਸਾਲ ਦੀ ਕੈਦ

ਟੋਰਾਂਟੋ ਵਿੱਚ ਸ਼ੋਰ ਮਚਾਉਣ ਵਾਲੇ ਵਾਹਨ ਡਰਾਈਵਰਾਂ ‘ਤੇ ਸ਼ਿਕੰਜਾ, ਸ਼ਹਿਰ ਵਿੱਚ ‘ਨੋਇਸ ਕੈਮਰੇ’ ਲਗਾਉਣ ਦਾ ਪ੍ਰਸਤਾਵ ਕੀਤਾ ਪੇਸ਼

ਕੈਨੇਡੀਅਨ ਨਾਗਰਿਕ ‘ਤੇ ਅਮਰੀਕਾ ‘ਚ ਵੋਟ ਪਾਉਣ ਦਾ ਮਾਮਲਾ ਦਰਜ, ਗ਼ੈਰ-ਕਾਨੂੰਨੀ ਤਰੀਕੇ ਨਾਲ ਕਈ ਚੋਣਾਂ ਵਿੱਚ ਵੋਟ ਪਾਉਣ ਦੇ ਲਗਾਏ ਦੋਸ਼

ਆਰਥਿਕ ਮੰਦੀ ਦੀ ਮਾਰ: ਵਾਲਮਾਰਟ ਨੇ ਜਤਾਈ ਚਿੰਤਾ ਘੱਟ ਆਮਦਨ ਵਾਲੇ ਗਾਹਕ ਆਏ ਵਿੱਤੀ ਤਣਾਅ ਹੇਠ

 


Filed under