● On air now · ਟੀਵੀ ਪੰਜਾਬ

Punjabi News · Since 2013

Breaking

ਕੈਪਟਨ ਅਮਰਿੰਦਰ ਸਿੰਘ ਨੇ ਬਰਸੀ ਮੌਕੇ ਆਪਣੀ ਮਾਤਾ ਨੂੰ ਕੀਤਾ ਯਾਦ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਮਾਤਾ ਰਾਜ ਮਾਤਾ ਮੋਹਿੰਦਰ ਕੌਰ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਆਰ, ਸਮਾਜ ਦੀ ਭਲਾਈ ਪ੍ਰਤੀ ਸੁਚੱਜੀ ਸੋਚ, ਸਾਰਿਆਂ ਪ੍ਰਤੀ ਨਿਰਪੱਖ ਨਜ਼ਰੀਏ ਦੀ…


ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਮਾਤਾ ਰਾਜ ਮਾਤਾ ਮੋਹਿੰਦਰ ਕੌਰ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਆਰ, ਸਮਾਜ ਦੀ ਭਲਾਈ ਪ੍ਰਤੀ ਸੁਚੱਜੀ ਸੋਚ, ਸਾਰਿਆਂ ਪ੍ਰਤੀ ਨਿਰਪੱਖ ਨਜ਼ਰੀਏ ਦੀ ਮੈਂ ਹਮੇਸ਼ਾ ਇੱਜ਼ਤ ਕੀਤੀ ਹੈ ਤੇ ਰਹਿੰਦੀ ਉਮਰ ਤੱਕ ਕਰਦਾ ਰਹਾਂਗਾ। ਉਨ੍ਹਾਂ ਦੀ ਇਹੀ ਸੁਚੱਜੀ ਸੋਚ ਮੇਰੀ ਜ਼ਿੰਦਗੀ ਦਾ ਵੀ ਰਾਹ ਦਸੇਰਾ ਬਣੀ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਰਾਜ ਮਾਤਾ ਮੋਹਿੰਦਰ ਕੌਰ 24 ਜੁਲਾਈ 2017 ਨੂੰ ਅਕਾਲ ਚਲਾਣਾ ਕਰ ਗਏ ਸਨ।

ਟੀਵੀ ਪੰਜਾਬ ਬਿਊਰੋ


Filed under