● On air now · ਟੀਵੀ ਪੰਜਾਬ

Punjabi News · Since 2013

Breaking

ਚੀਫ ਆਫ ਡਿਫੈਂਸ ਸਟਾਫ ਰਾਵਤ ਦਾ ਹੈਲੀਕਾਪਟਰ ਕ੍ਰੈਸ਼, ਚਾਰ ਦੀ ਮੌਤ,ਰਾਵਤ ਲਾਪਤਾ

ਤਮਿਲਨਾਡੂ- ਭਾਰਤ ਦੇ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਦਾ ਹੈਲੀਕਾਪਟਰ ਦੁਰਘਟਨਾਗ੍ਰਸਤ ਹੋ ਗਿਆ ਹੈ.ਘਟਨਾ ਤਮਿਲਨਾਡੂ ਦੇ ਕੂਨੂਰ ਵਿਖੇ ਵਾਪਰੀ ਹੈ.ਚਾਰ ਲੋਕਾਂ ਦੀ ਮੌਤ ਦੀ ਖਬਰ ਹੈ ਜਦਕਿ ਬਿਪਿਨ ਰਾਵਤ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ  ਨਹੀਂ ਹੈ.ਇਸੇ ਘਟਨਾ ਦੇ…


ਤਮਿਲਨਾਡੂ- ਭਾਰਤ ਦੇ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਦਾ ਹੈਲੀਕਾਪਟਰ ਦੁਰਘਟਨਾਗ੍ਰਸਤ ਹੋ ਗਿਆ ਹੈ.ਘਟਨਾ ਤਮਿਲਨਾਡੂ ਦੇ ਕੂਨੂਰ ਵਿਖੇ
ਵਾਪਰੀ ਹੈ.ਚਾਰ ਲੋਕਾਂ ਦੀ ਮੌਤ ਦੀ ਖਬਰ ਹੈ ਜਦਕਿ ਬਿਪਿਨ ਰਾਵਤ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ  ਨਹੀਂ ਹੈ.ਇਸੇ ਘਟਨਾ ਦੇ ਵਿਚਕਾਰ ਸਰਕਾਰ ਵਲੋਂ ਬੈਠਕ ਸੱਦ ਲਈ ਗਈ ਹੈ.ਮਿਲੀ ਜਾਣਕਾਰੀ ਮੁਤਾਬਿਕ ਹੈਲੀਕਾਪਟਰ ‘ਚ ਰਾਵਤ ਦੀ ਪਤਨੀ ਵੀ ਮੌਜੂਦ ਸੀ.ਖਬਰ ਲਿਖੇ ਜਾਣ ਤੱਕ ਰੈਸਕਿਉ ਓਪਰੇਸ਼ਨ ਜਾਰੀ ਹੈ


Filed under