CM ਮਾਨ ਨੇ ਸਾਰੇ ਪੰਜਾਬੀਆਂ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ, ਕਿਹਾ- ਪੰਜਾਬ ਅਤੇ ਪੰਜਾਬੀਆਂ ਖੁਸ਼ਹਾਲੀ ਰਹੇ

ਅੰਮ੍ਰਿਤਸਰ- CM ਮਾਨ ਨੇ ਸਾਰੇ ਪੰਜਾਬੀਆਂ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ, ਕਿਹਾ- ਪੰਜਾਬ ਅਤੇ ਪੰਜਾਬੀਆਂ ਖੁਸ਼ਹਾਲੀ ਰਹੇ

ਨਾਨਕਸ਼ਾਹੀ ਸੰਮਤ 555 ਦੇ ਸ਼ੁਰੂਆਤ ਦੀਆਂ ਸਮੂਹ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ… ਪਰਮਾਤਮਾ ਕਰੇ ਨਵਾਂ ਸਾਲ ਤੰਦਰੁਸਤੀ, ਤਰੱਕੀ ਤੇ ਖ਼ੁਸ਼ਹਾਲੀ ਲੈ ਕੇ ਆਵੇ…ਪੰਜਾਬ ਤੇ ਪੰਜਾਬੀ ਹੱਸਦੇ ਵੱਸਦੇ ਰਹਿਣ…