‘ਗੰਦੀ ਬਾਤ’ ਫੇਮ ਅਦਾਕਾਰਾ Anveshi Jain ਨੇ ਸਰਦੀਆਂ ‘ਚ ਵਧਿਆ ਪਾਰਾ, ਵੇਖੋ ਉਸ ਦੀਆਂ ਬੋਲਡ ਤਸਵੀਰਾਂ

ਅਦਾਕਾਰਾ ਅਨਵੇਸ਼ੀ ਜੈਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਏਕਤਾ ਕਪੂਰ ਦੀ ਵੈੱਬ ਸੀਰੀਜ਼ ‘ਗੰਦੀ ਬਾਤ’ (Gandi Baat) ‘ਚ ਬੋਲਡ ਸੀਨਜ਼ ਕਰਕੇ ਰਾਤੋ-ਰਾਤ ਲਾਈਮਲਾਈਟ ‘ਚ ਆ ਗਈ ਹੈ। ਉਹ ਆਪਣੇ ਨਾਲ ਜੁੜੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੀਆਂ ਬੋਲਡ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਬੇਕਾਬੂ ਹੋ ਜਾਂਦੇ ਹਨ ਅਤੇ ਬਹੁਤ ਸਾਰੀਆਂ ਟਿੱਪਣੀਆਂ ਕਰਦੇ ਹਨ। ਅਜਿਹੇ ‘ਚ ਇਕ ਵਾਰ ਫਿਰ ਉਨ੍ਹਾਂ ਨੇ ਫੋਟੋਆਂ ਸ਼ੇਅਰ ਕਰਕੇ ਸਰਦੀਆਂ ਦਾ ਪਾਰਾ ਵਧਾ ਦਿੱਤਾ ਹੈ। ਦੇਖੋ…

 

View this post on Instagram

 

A post shared by Anveshi Jain (@anveshi25)

ਅਨਵੇਸ਼ੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਦੇ ਤੌਰ ‘ਤੇ ਕੀਤੀ ਸੀ ਪਰ ਉਸ ਨੇ ਏਕਤਾ ਕਪੂਰ ਦੀ ਵੈੱਬ ਸੀਰੀਜ਼ ‘ਗੰਦੀ ਬਾਤ’ ਤੋਂ ਪ੍ਰਸਿੱਧੀ ਹਾਸਲ ਕੀਤੀ। ਇਸ ਵੈੱਬ ਸੀਰੀਜ਼ ‘ਚ ਅਦਾਕਾਰਾ ਨੇ ਕਾਫੀ ਬੋਲਡ ਸੀਨ ਦਿੱਤੇ ਹਨ।

 

View this post on Instagram

 

A post shared by Anveshi Jain (@anveshi25)

ਇਸ ‘ਚ ਉਸ ਦੇ ਬੋਲਡ ਸੀਨਜ਼ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਉਸ ਨੂੰ ਗੂਗਲ ‘ਤੇ ਕਾਫੀ ਸਰਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹ ਇੰਟਰਨੈੱਟ ਦੀ ਸਨਸਨੀ ਬਣ ਗਈ। ਹੁਣ ਉਸ ਬਾਰੇ ਖ਼ਬਰਾਂ ਆ ਰਹੀਆਂ ਹਨ ਕਿ ਉਹ ਗੁਜਰਾਤੀ ਫ਼ਿਲਮ ਵਿੱਚ ਵੀ ਕੰਮ ਕਰਨ ਜਾ ਰਹੀ ਹੈ। ਇੱਥੇ ਵੀ ਉਹ ਆਪਣੀ ਖੂਬਸੂਰਤੀ ਦਾ ਜਾਦੂ ਚਲਾਉਂਦੀ ਨਜ਼ਰ ਆਵੇਗੀ।

 

View this post on Instagram

 

A post shared by Anveshi Jain (@anveshi25)

ਅਨਵੇਸ਼ੀ ਦਾ ਜਨਮ ਮੱਧ ਪ੍ਰਦੇਸ਼ ਦੇ ਖਜੂਰਾਹੋ ਵਿੱਚ ਹੋਇਆ ਸੀ। ਬਾਅਦ ਵਿੱਚ ਉਹ ਆਪਣੀਆਂ ਅੱਖਾਂ ਵਿੱਚ ਹੀਰੋਇਨ ਬਣਨ ਦਾ ਸੁਪਨਾ ਲੈ ਕੇ ਮੁੰਬਈ ਸ਼ਿਫਟ ਹੋ ਗਈ। ਅਦਾਕਾਰਾ ਤੋਂ ਇਲਾਵਾ, ਉਹ ਇੱਕ ਗਾਇਕ, ਮਾਡਲ ਅਤੇ ਟੀਵੀ ਹੋਸਟ ਵੀ ਹੈ। ਉਹ 100 ਟੀਵੀ ਸ਼ੋਅ ਹੋਸਟ ਕਰ ਚੁੱਕੀ ਹੈ।

 

View this post on Instagram

 

A post shared by Anveshi Jain (@anveshi25)

ਜੇਕਰ ਅਸੀਂ ਅਨਵੇਸ਼ੀ ਦੀ ਪੜਾਈ ਦੀ ਗੱਲ ਕਰੀਏ ਤਾਂ ਉਸਨੇ ਰਾਜੀਵ ਗਾਂਧੀ ਟੈਕਨੋਲੋਜੀਕਲ ਯੂਨੀਵਰਸਿਟੀ ਭੋਪਾਲ ਤੋਂ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕ ਇੰਜੀਨੀਅਰਿੰਗ ਵਿੱਚ ਬੈਚਲਰ ਦੀ ਡਿਗਰੀ ਪੂਰੀ ਕੀਤੀ ਹੈ।

 

View this post on Instagram

 

A post shared by Anveshi Jain (@anveshi25)

ਅਨਵੇਸ਼ੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਇੰਸਟਾਗ੍ਰਾਮ ‘ਤੇ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇੰਸਟਾਗ੍ਰਾਮ ‘ਤੇ ਉਸ ਦੇ ਕਰੀਬ 5 ਮਿਲੀਅਨ ਫਾਲੋਅਰਜ਼ ਹਨ। ਇਸੇ ਲਈ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋਣ ‘ਚ ਕੁਝ ਮਿੰਟ ਵੀ ਨਹੀਂ ਲੱਗਦੀਆਂ।

 

View this post on Instagram

 

A post shared by Anveshi Jain (@anveshi25)