● On air now · ਟੀਵੀ ਪੰਜਾਬ

Punjabi News · Since 2013

Breaking

ਅੱਜ ਲੱਗ ਜਾਵੇਗਾ ਚੋਣ ਜਾਬਤਾ,ਚੋਣ ਕਮੀਸ਼ਨ ਕਰੇਗਾ ਐਲਾਨ

ਨਵੀਂ ਦਿੱਲੀ- ਪੰਜਾਬ ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਅਟਕਲਾਂ ਦੇ ਵਿਚਕਾਰ ਪੰਜਾਬ ਚ ਚੋਣ ਜਾਬਤਾ ਲੱਗਣ ਜਾ ਰਿਹਾ ਹੈ.ਅੱਜ ਦੁਪਿਹਰ ਸਾਢੇ ਤਿੰਨ ਵਜੇ ਚੋਣ ਕਮੀਸ਼ਨ ਦਿੱਲੀ ਦੇ ਵਿਗਿਆਨ ਭਵਨ ਵਿਖੇ ਪੈ੍ਰਸ ਕਾਨਫਰੰਸ ਕਰ ਰਿਹਾ ਹੈ,ਜਿਸ ਦੌਰਾਨ ਸੰਭਾਵਿਤ ਤੌਰ ‘ਤੇ ਦੇਸ਼…


ਨਵੀਂ ਦਿੱਲੀ- ਪੰਜਾਬ ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਅਟਕਲਾਂ ਦੇ ਵਿਚਕਾਰ ਪੰਜਾਬ ਚ ਚੋਣ ਜਾਬਤਾ ਲੱਗਣ ਜਾ ਰਿਹਾ ਹੈ.ਅੱਜ ਦੁਪਿਹਰ ਸਾਢੇ ਤਿੰਨ ਵਜੇ ਚੋਣ ਕਮੀਸ਼ਨ ਦਿੱਲੀ ਦੇ ਵਿਗਿਆਨ ਭਵਨ ਵਿਖੇ ਪੈ੍ਰਸ ਕਾਨਫਰੰਸ ਕਰ ਰਿਹਾ ਹੈ,ਜਿਸ ਦੌਰਾਨ ਸੰਭਾਵਿਤ ਤੌਰ ‘ਤੇ ਦੇਸ਼ ਦੇ ਪੰਜ ਰਾਜਾਂ ਚ ਚੋਣਾਂ ਦਾ ਐਲਾਨ ਕੀਤਾ ਜਾਵੇਗਾ.ਚੋਣਾਂ ਦੀ ਤਰੀਕ ਦਾ ਐਲਾਨ ਹੁੰਦਿਆਂ ਹੀ ਇਨ੍ਹਾਂ ਸੂਬਿਆਂ ਚ ਚੋਣ ਜਾਬਤਾ ਲੱਗ ਜਾਵੇਗਾ.

ਦੂਜੇ ਪਾਸੇ ਕੋਰੋਨਾ ਨੂੰ ਲੈ ਕੇ ਚਰਚਾਵਾਂ ਸੀ ਕੀ ਚੋਣਾ ਨੂੰ ਟਾਲ ਦਿੱਤਾ ਜਾਵੇਗਾ.ਵੱਖ ਵੱਖ ਸੂਬਿਆਂ ਚ ਅਦਾਲਤਾਂ ਵਲੋਂ ਇਸ ਬਾਬਤ ਚੋਣ ਕਮੀਸ਼ਨ ਨੂੰ ਹਿਦਾਇਤਾਂ ਜਾਰੀ ਕੀਤੀਆਂ ਸਨ.ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਕੋਰੋਨਾ ਅਤੇ ਸਿਆਸੀ ਹਲਚਲ ਦੇ ਵਿਚਕਾਰ ਬਹੁਤ ਸਾਰੀਆਂ ਅਟਕਲਾਂ ਚੱਲ ਰਹੀਆਂ ਸਨ.ਅੱਜ ਦੁਪਹਿਰ ਬਾਅਦ ਸਾਰੀ ਸਥਿਤੀ ਸਫਤਟ ਹੋ ਜਾਵੇਗੀ.


Filed under