● On air now · ਟੀਵੀ ਪੰਜਾਬ

Punjabi News · Since 2013

Breaking

ਰਣਜੀਤ ਐਵਨਿਊ ਤੋਂ ਮਿਲਿਆ ਹੈਂਡ ਗਰਨੇਡ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਣਜੀਤ ਐਵਨਿਊ ਵਿਖੇ ਹੋਣ ਜਾ ਰਹੇ ਪ੍ਰੋਗਰਾਮ ਤੋਂ ਇਕ ਦਿਨ ਪਹਿਲਾਂ ਰਣਜੀਤ ਐਵਨਿਊ ‘ਚ ਖਾਲੀ ਪਲਾਟ ਦੇ ਸਾਹਮਣੇ ਇਕ ਹੈਂਡ ਗਰਨੇਡ ਮਿਲਿਆ ਹੈ | ਪੁਲਿਸ ਵਲੋਂ ਮੌਕੇ ‘ਤੇ ਪੁੱਜ ਕੇ ਹੈਂਡ ਗਰਨੇਡ ਨੂੰ ਕਬਜ਼ੇ…


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਣਜੀਤ ਐਵਨਿਊ ਵਿਖੇ ਹੋਣ ਜਾ ਰਹੇ ਪ੍ਰੋਗਰਾਮ ਤੋਂ ਇਕ ਦਿਨ ਪਹਿਲਾਂ ਰਣਜੀਤ ਐਵਨਿਊ ‘ਚ ਖਾਲੀ ਪਲਾਟ ਦੇ ਸਾਹਮਣੇ ਇਕ ਹੈਂਡ ਗਰਨੇਡ ਮਿਲਿਆ ਹੈ | ਪੁਲਿਸ ਵਲੋਂ ਮੌਕੇ ‘ਤੇ ਪੁੱਜ ਕੇ ਹੈਂਡ ਗਰਨੇਡ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ ਅਤੇ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

 


Filed under