SURREY: ਗ਼ਜ਼ਲ ਮੰਚ ਸਰੀ ਵਲੋਂ ਸੁਰੀਲੀ ਸ਼ਾਮ ਦਾ ਆਯੋਜਨ ਕੀਤਾ ਗਿਆ! ਇਸ ਅਦਬੀ ਮਹਿਿਫਲ ਵਿਚ ਗਾਇਕ ਸੁਖਦੇਵ ਸਾਹਿਲ ਨੇ ਆਪਣੀ ਮਖ਼ਮਲੀ ਅਵਾਜ਼ ਅਤੇ ਸ਼ਾਇਰਾਨਾ ਅੰਦਾਜ਼ ਨਾਲ ਦਰਸ਼ਕਾਂ ਨੂੰ ਕੀਲ ਲਿਆ। ਹਲਕੀ ਜਿਹੀ ਉਮਰ ਦੀ ਬੱਚੀ ਸਾਂਝ ਵਲੋਂ ਕਲਾਸਕੀ ਗੀਤਾਂ ਅਤੇ ਪੱਕੇ ਸੁਰਾਂ ਨਾਲ਼ ਮਹੌਲ ਬੰਨ੍ਹ ਕੇ ਰੱਖ ਦਿੱਤਾ। ਇਸਤੋਂ ਇਲਾਵਾ ਤਰੰਨੁਮ ਵਿਚ ਗ਼ਜ਼ਲ ਸੁਣਾਉਣ ਵਾਲ਼ਿਆਂ ਨੇ ਵੀ ਆਪਣੇ ਸ਼ਿਅਰਾਂ ਨਾਲ਼ ਸਾਹਿਤ ਪ੍ਰੇਮੀਆਂ ਨੂੰ ਸਰਸ਼ਾਰ ਕੀਤਾ।
ਬੱਚੀ ਦੇ ਸੁਰਾਂ ਨੇ ਛੇੜੀ ਅਨੋਖੀ ਲਹਿਰ!
SURREY: ਗ਼ਜ਼ਲ ਮੰਚ ਸਰੀ ਵਲੋਂ ਸੁਰੀਲੀ ਸ਼ਾਮ ਦਾ ਆਯੋਜਨ ਕੀਤਾ ਗਿਆ! ਇਸ ਅਦਬੀ ਮਹਿਿਫਲ ਵਿਚ ਗਾਇਕ ਸੁਖਦੇਵ ਸਾਹਿਲ ਨੇ ਆਪਣੀ ਮਖ਼ਮਲੀ ਅਵਾਜ਼ ਅਤੇ ਸ਼ਾਇਰਾਨਾ ਅੰਦਾਜ਼ ਨਾਲ ਦਰਸ਼ਕਾਂ ਨੂੰ ਕੀਲ ਲਿਆ। ਹਲਕੀ ਜਿਹੀ ਉਮਰ ਦੀ ਬੱਚੀ ਸਾਂਝ ਵਲੋਂ ਕਲਾਸਕੀ ਗੀਤਾਂ ਅਤੇ…
Filed under
