● On air now · ਟੀਵੀ ਪੰਜਾਬ

Punjabi News · Since 2013

Breaking

ਗੁਰਦਾਸਪੁਰ ‘ਚ ਕਾਂਗਰਸ ਦਾ ਝੰਡਾ ਬੁਲੰਦ, ਰੰਧਾਵਾ ਤੋਂ ਹਾਰੇ ਬੱਬੂ

ਡੈਸਕ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਚੰਨੀ ਸਰਕਾਰ ਚ ਡਿਪਟੀ ਸੀ.ਐੱਮ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰ ਚ ਭਾਜਪਾ ਦਾ ਕਿਲਾ ਢਾਹ ਦਿੱਤਾ ਹੈ। ਗੁਰਦਾਸਪੁਰ ਸੀਟ ਨੂੰ ਅਦਾਕਾਰਾ ਦੀ ਸੀਟ ਮੰਨਿਆ ਜਾਂਦਾ ਰਿਹਾ ਹੈ। ਪਰ ਇਸ ਵਾਰ ਕਾਂਗਰਸ ਦੇ ਦਿੱਗਜ਼…


ਡੈਸਕ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਚੰਨੀ ਸਰਕਾਰ ਚ ਡਿਪਟੀ ਸੀ.ਐੱਮ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰ ਚ ਭਾਜਪਾ ਦਾ ਕਿਲਾ ਢਾਹ ਦਿੱਤਾ ਹੈ। ਗੁਰਦਾਸਪੁਰ ਸੀਟ ਨੂੰ ਅਦਾਕਾਰਾ ਦੀ ਸੀਟ ਮੰਨਿਆ ਜਾਂਦਾ ਰਿਹਾ ਹੈ। ਪਰ ਇਸ ਵਾਰ ਕਾਂਗਰਸ ਦੇ ਦਿੱਗਜ਼ ਆਗੂ ਸੁਖਜਿੰਦਰ ਰੰਧਾਵਾ ਨੇ ਭਾਜਪਾ ਦੇ ਦਿਨੇਸ਼ ਬੱਬੂ ਨੂੰ ਹਰਾਕੇ ਜਿੱਤ ਹਾਸਿਲ ਕਰ ਲਈ। ਰੰਧਾਵਾ ਨੂੰ 3 ਲੱਖ 38 ਹਜ਼ਾਰ 839 ਵੋਟਾਂ ਮਿਲੀਆਂ। ਉਹਨਾਂ ਨੇ ਦਿਨੇਸ਼ ਬੱਬੂ ਨੂੰ 80 ਹਜ਼ਾਰ 117 ਵੋਟਾਂ ਦੇ ਫ਼ਰਕ ਨਾਲ ਹਰਾਇਆ।


Filed under