ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਮੈਚ ਜਿੱਤਿਆ

ਟੋਕੀਓ : ਟੋਕੀਓ ਉਲੰਪਿਕ ‘ਚ ਗਰੁੱਪ ਸਟੇਜ ਦੇ ਮਹਿਲਾ ਸਿੰਗਲਜ਼ ਦੇ ਇਕ ਮੈਚ ‘ਚ ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਹਾਂਗਕਾਂਗ ਦੀ ਨਗਾਨ ਯੀ ਚਿਓਂਗ ਨੂੰ 21-9, 21-16 ਦੇ ਫ਼ਰਕ ਨਾਲ ਹਰਾ ਕੇ ਮੈਚ ਜਿੱਤ ਲਿਆ ਹੈ।

ਟੀਵੀ ਪੰਜਾਬ ਬਿਊਰੋ