● On air now · ਟੀਵੀ ਪੰਜਾਬ

Punjabi News · Since 2013

Breaking

ਨਹੀਂ ਰਹੇ ਜਲੰਧਰ ਦੇ ਸਾਬਕਾ ਮੇਅਰ ਸੁਨੀਲ ਜੋਤੀ,ਬੁੱਧਵਾਰ ਨੂੰ ਹੋਵਗਾ ਸਸਕਾਰ

ਜਲੰਧਰ- ਜਲੰਧਰ ਤੋਂ ਇਕ ਮੰਦਬਾਗੀ ਖਬਰ ਆਈ ਹੈ ।ਸ਼ਹਿਰ ਦੇ ਸਾਬਕਾ ਮੇਅਰ ਰਹੇ ਭਾਜਪਾ ਨੇਤਾ ਸੁਨੀਲ ਜੋਤੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ ।ਮਿਲੀ ਜਾਣਕਾਰੀ ਮੁਤਾਬਿਕ ਸੁਨੀਲ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸਨ ।ਹਿਮਾਚਲ ਚੋਣਾਂ ਦੌਰਾਨ ਉਨ੍ਹਾਂ ਨੂੰ ਹਾਰਟ…


ਜਲੰਧਰ- ਜਲੰਧਰ ਤੋਂ ਇਕ ਮੰਦਬਾਗੀ ਖਬਰ ਆਈ ਹੈ ।ਸ਼ਹਿਰ ਦੇ ਸਾਬਕਾ ਮੇਅਰ ਰਹੇ ਭਾਜਪਾ ਨੇਤਾ ਸੁਨੀਲ ਜੋਤੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ ।ਮਿਲੀ ਜਾਣਕਾਰੀ ਮੁਤਾਬਿਕ ਸੁਨੀਲ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸਨ ।ਹਿਮਾਚਲ ਚੋਣਾਂ ਦੌਰਾਨ ਉਨ੍ਹਾਂ ਨੂੰ ਹਾਰਟ ਅਟੈਕ ਦੇ ਸਿਮਟਮ ਆਏ ਸਨ । ਉਸ ਤੋਂ ਬਾਅਦ ਉਹ ਲਗਾਤਾਰ ਆਪਣਾ ਇਲਾਜ ਕਰਵਾ ਰਹੇ ਸਨ ।ਜੋਤੀ ਦੀ ਮੋਤ ਦੀ ਖਬਰ ਸੁਣਦਿਆਂ ਹੀ ਸਥਾਣਕ ਭਾਜਪਾ ਨੇ ਆਪਣੇ ਸਾਰੇ ਪ੍ਰੌਗਰਾਮ ਰੱਦ ਕਰ ਦਿੱਤੇ ਹਨ ।ਸਾਬਕਾ ਮੇਅਰ ਦਾ ਅੰਤਿਮ ਸਸਕਾਰ ਬੁੱਧਵਾਰ ਨੂੰ ਕਿਸ਼ਨਪੁਰਾ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ .


Filed under