ਲੋਕ ਸਭਾ ਅਤੇ ਰਾਜ ਸਭਾ ਇਕ ਵਾਰ ਫਿਰ ਮੁਲਤਵੀ

ਨਵੀਂ ਦਿੱਲੀ : ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵਲੋਂ ‘ਪੇਗਾਸਸ ਪ੍ਰੋਜੈਕਟ’ ਰਿਪੋਰਟ ‘ਤੇ ਵਿਚਾਰ ਵਟਾਂਦਰੇ ਲਈ ਨਾਅਰੇਬਾਜ਼ੀ ਕਰਦਿਆਂ। ਲੋਕ ਸਭਾ ਅਤੇ ਰਾਜ ਸਭਾ ਇਕ ਵਾਰ ਫਿਰ ਮੁਲਤਵੀ ਕਰ ਦਿੱਤੀ ਗਈ । ਲੋਕ ਸਭਾ ਦੁਪਹਿਰ 2:30 ਵਜੇ ਅਤੇ ਰਾਜ ਸਭਾ ਸ਼ਾਮ 3 ਵਜੇ ਤੱਕ ਮੁਲਤਵੀ ਹੋਈ।

ਟੀਵੀ ਪੰਜਾਬ ਬਿਊਰੋ