● On air now · ਟੀਵੀ ਪੰਜਾਬ

Punjabi News · Since 2013

Breaking

ਮਜੀਠੀਆ ‘ਤੇ ਸੁਪਰੀਮ ਕੋਰਟ ਮਿਹਰਬਾਨ,ਦਿੱਤੀ ਵੱਡੀ ਰਾਹਤ

ਚੰਡੀਗੜ੍ਹ- ਨਵਜੋਤ ਸਿੱਧੂ ਖਿਲਾਫ ਚੋਣ ਲੜਨ ਦੇ ਐਲਾਨ ਤੋਂ ਬਾਅਦ ਕਿਸਮਤ ਨੇ ਬਿਕਰਮ ਮਜੀਠੀਆ ਦਾ ਸਾਥ ਦੇਨਾ ਸ਼ੁਰੂ ਕਰ ਦਿੱਤਾ ਹੈ.ਡ੍ਰਗਜ਼ ਮਾਮਲੇ ‘ਚ ਫੰਸੇ ਮਜੀਠੀਆ ਨੂੰ ਹਾਈਕੋਰਟ ਨੇ ਰਾਹਤ ਦਿੰਦਿਆ ਹੋਇਆ ਉਨ੍ਹਾਂ ਦੀ ਗਿਫ੍ਰਤਾਰੀ ‘ਤੇ ਰੋਕ ਲਗਾ ਦਿੱਤੀ ਹੈ.ਮਾਣਯੋਗ ਅਦਾਲਤ…


ਚੰਡੀਗੜ੍ਹ- ਨਵਜੋਤ ਸਿੱਧੂ ਖਿਲਾਫ ਚੋਣ ਲੜਨ ਦੇ ਐਲਾਨ ਤੋਂ ਬਾਅਦ ਕਿਸਮਤ ਨੇ ਬਿਕਰਮ ਮਜੀਠੀਆ ਦਾ ਸਾਥ ਦੇਨਾ ਸ਼ੁਰੂ ਕਰ ਦਿੱਤਾ ਹੈ.ਡ੍ਰਗਜ਼ ਮਾਮਲੇ ‘ਚ ਫੰਸੇ ਮਜੀਠੀਆ ਨੂੰ ਹਾਈਕੋਰਟ ਨੇ ਰਾਹਤ ਦਿੰਦਿਆ ਹੋਇਆ ਉਨ੍ਹਾਂ ਦੀ ਗਿਫ੍ਰਤਾਰੀ ‘ਤੇ ਰੋਕ ਲਗਾ ਦਿੱਤੀ ਹੈ.ਮਾਣਯੋਗ ਅਦਾਲਤ ਨੇ ਮਜੀਠੀਆ ਨੂੰ 31 ਜਨਵਰੀ ਤੱਕ ਦਾ ਸਮਾਂ ਦਿੱਤਾ ਹੈ.ਹੁਣ ਇਸ ਦੌਰਾਨ ਮਜੀਠੀਆ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਵਾ ਸਕਦੇ ਹਨ.
ਜ਼ਿਕਰਯੌਗ ਹੈ ਕੀ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਮਜੀਠੀਆ ਨੂੰ ਤਿੰਨ ਦਿਨਾਂ ਦੀ ਰਾਹਤ ਦਿੱਤੀ ਸੀ ਜਿਸਤੋਂ ਬਾਅਦ ਅਕਾਲੀ ਨੇਤਾ ਵਲੋਂ ਹਾਈਕੋਰਟ ਚ ਅਰਜ਼ੀ ਲਗਾਈ ਗਈ .


Filed under