ਕੈਨੇਡਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਪੰਜਾਬਣ ਦੀ ਮੌਤ

Brampton- ਬਰੈਂਪਟਨ ’ਚ ਬੀਤੇ ਦਿਨ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ’ਚ ਇੱਕ ਪੰਜਾਬਣ ਕੁੜੀ ਦੀ ਮੌਤ ਹੋ ਗਈ। ਮਿ੍ਰਤਕਾ ਦੀ ਪਹਿਚਾਣ ਜੈਸਮੀਨ ਕੌਰ ਗੋਂਦਾਰਾ ਦੇ ਰੂਪ ’ਚ ਹੋਈ ਹੈ ਅਤੇ ਉਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਦੀ ਰਹਿਣ ਵਾਲੀ ਸੀ। ਉਸ ਦਾ ਵਿਆਹ ਪਿਛਲੇ ਸਾਲ 5 ਅਗਸਤ ਨੂੰ ਫਰੀਦਕੋਟ ਦੇ ਜ਼ਿਲ੍ਹੇ ਵਸਨੀਕ ਸਤਵਿੰਦਰ ਸਿੰਘ ਨਾਲ […]