ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਦੀ ਫੈਸ਼ਨ ਸੈਂਸ ਕਮਾਲ ਦੀ ਹੈ। ਉਹ ਅਕਸਰ ਵਿਲੱਖਣ ਪਹਿਰਾਵੇ ਵਿੱਚ ਨਜ਼ਰ ਆਉਂਦੀ ਹੈ। ਇਸ ਕਾਰਨ ਉਹ ਕਈ ਵਾਰ ਟ੍ਰੋਲ ਵੀ ਹੋ ਚੁੱਕੀ ਹੈ। ਅਤੇ ਕਈ ਵਾਰ ਇਸ ਕਾਰਨ ਉਹ Oops Moment ਦਾ ਸ਼ਿਕਾਰ ਵੀ ਹੋ ਚੁੱਕੀ ਹੈ। ਇਕ ਐਵਾਰਡ ਫੰਕਸ਼ਨ ‘ਚ ਪ੍ਰਿਯੰਕਾ ਨੇ ਅਜਿਹੀ ਡਰੈੱਸ ਪਾਈ ਸੀ, ਜਿਸ ਕਾਰਨ ਉਨ੍ਹਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ।
ਉਹ ਇਸ ਐਵਾਰਡ ਸ਼ੋਅ ‘ਚ ਬਾਡੀਕੋਨ ਡਰੈੱਸ ਪਾ ਕੇ ਪਹੁੰਚੀ ਸੀ। ਉਸ ਦੀ ਡਰੈੱਸ ਇਕ ਪਾਸੇ ਪੂਰੀ ਤਰ੍ਹਾਂ ਕੱਟੀ ਹੋਈ ਸੀ ਅਤੇ ਸਰੀਰ ਦਾ ਕੁਝ ਹਿੱਸਾ ਹੇਠਾਂ ਜਾਲ ਤੋਂ ਸਾਫ਼ ਦਿਖਾਈ ਦੇ ਰਿਹਾ ਸੀ।
View this post on Instagram
ਪ੍ਰਿਅੰਕਾ ਚੋਪੜਾ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।
View this post on Instagram
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਿਯੰਕਾ ਨਾਲ ਅਜਿਹੀ ਘਟਨਾ ਵਾਪਰੀ ਹੈ, ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਓਫ ਮੋਮੈਂਟ ਦਾ ਸ਼ਿਕਾਰ ਹੋ ਚੁੱਕੀ ਹੈ।
Related posts:
Filed under

