● On air now · ਟੀਵੀ ਪੰਜਾਬ

Punjabi News · Since 2013

Breaking

ਰਿਲਾਇੰਸ ਛੇਤੀ ਹੀ ਕਰੇਗਾ ਨਵਾਂ ਸਟੋਰ ਲਾਂਚ

ਮੁੰਬਈ : ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਰਿਟੇਲ ਛੇਤੀ ਹੀ ਅਵੰਤਰ ਦੇ ਬ੍ਰਾਂਡ ਨਾਮ ਹੇਠ ਇੱਕ ਸਟੋਰ ਲਾਂਚ ਕਰਨ ਲਈ ਤਿਆਰ ਹੈ। ਇਹ ਸਟੋਰ ਐਥਨਿਕ ਵੀਅਰ ਅਤੇ ਸਾੜ੍ਹੀਆਂ ਵੇਚੇਗਾ। ਮੀਡੀਆ ਰਿਪੋਰਟ ਅਨੁਸਾਰ, ਤਿਉਹਾਰਾਂ ਅਤੇ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ…


ਮੁੰਬਈ : ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਰਿਟੇਲ ਛੇਤੀ ਹੀ ਅਵੰਤਰ ਦੇ ਬ੍ਰਾਂਡ ਨਾਮ ਹੇਠ ਇੱਕ ਸਟੋਰ ਲਾਂਚ ਕਰਨ ਲਈ ਤਿਆਰ ਹੈ। ਇਹ ਸਟੋਰ ਐਥਨਿਕ ਵੀਅਰ ਅਤੇ ਸਾੜ੍ਹੀਆਂ ਵੇਚੇਗਾ। ਮੀਡੀਆ ਰਿਪੋਰਟ ਅਨੁਸਾਰ, ਤਿਉਹਾਰਾਂ ਅਤੇ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਜਿਸਦੇ ਮੱਦੇਨਜ਼ਰ ਮੁਕੇਸ਼ ਅੰਬਾਨੀ ਦੀ ਕੰਪਨੀ ਅਰਥਵਿਵਸਥਾ ਦੇ ਦਾਇਰੇ ਵਿਚ ਦਰਮਿਆਨੇ ਆਕਾਰ ਦੇ ਸਟੋਰ ਖੋਲ੍ਹੇਗੀ, ਜਿਸ ਵਿਚ ਐਥਨਿਕ ਵੀਅਰ ਅਤੇ ਸਾੜੀਆਂ ਦੀ ਵਿਕਰੀ ਕੀਤੀ ਜਾਵੇਗੀ। ਰਿਲਾਇੰਸ ਵੱਲੋਂ ਅਜਿਹਾ ਸਟੋਰ ਸ਼ੁਰੂ ਕਰਨ ਦਾ ਕਾਰਨ ਤਨਿਸ਼ਕ ਹੈ। ਤਨਿਸ਼ਕ ਇਕ ਗਹਿਣਿਆਂ ਦਾ ਬ੍ਰਾਂਡ ਹੈ ਅਤੇ ਇਹ ਬ੍ਰਾਂਡ ਐਥਨਿਕ ਵੀਅਰ ਦੀ ਵੀ ਸ਼ੁਰੂਆਤ ਕਰ ਰਿਹਾ ਹੈ।

ਟੀਵੀ ਪੰਜਾਬ ਬਿਊਰੋ


Filed under