● On air now · ਟੀਵੀ ਪੰਜਾਬ

Punjabi News · Since 2013

Breaking

ਸ਼ਾਹਿਦ ਕਾਸਮ ਸੁਮਰਾ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ

ਨਵੀਂ ਦਿੱਲੀ : ਏ.ਟੀ.ਐੱਸ. (ਅੱਤਵਾਦ ਵਿਰੋਧੀ ਸਕੂਐਡ) ਨੇ 2500 ਕਰੋੜ ਰੁਪਏ ਤੋਂ ਵੱਧ ਦੀ 530 ਕਿੱਲੋਗਰਾਮ ਹੈਰੋਇਨ ਦੇ ਮਾਮਲੇ ਵਿਚ ਏ.ਟੀ.ਐੱਸ. ਗੁਜਰਾਤ, ਐੱਸ.ਟੀ.ਐਫ. ਪੰਜਾਬ ਅਤੇ ਐਨ.ਆਈ.ਏ. ਨਾਲ ਜੁੜੇ ਮਾਮਲਿਆਂ ਦੇ ਸਬੰਧ ਵਿਚ ਲੋੜੀਂਦੇ ਇਕ ਮੁਲਜ਼ਮ ਸ਼ਾਹਿਦ ਕਾਸਮ ਸੁਮਰਾ ਨੂੰ ਦਿੱਲੀ…


ਨਵੀਂ ਦਿੱਲੀ : ਏ.ਟੀ.ਐੱਸ. (ਅੱਤਵਾਦ ਵਿਰੋਧੀ ਸਕੂਐਡ) ਨੇ 2500 ਕਰੋੜ ਰੁਪਏ ਤੋਂ ਵੱਧ ਦੀ 530 ਕਿੱਲੋਗਰਾਮ ਹੈਰੋਇਨ ਦੇ ਮਾਮਲੇ ਵਿਚ ਏ.ਟੀ.ਐੱਸ. ਗੁਜਰਾਤ, ਐੱਸ.ਟੀ.ਐਫ. ਪੰਜਾਬ ਅਤੇ ਐਨ.ਆਈ.ਏ. ਨਾਲ ਜੁੜੇ ਮਾਮਲਿਆਂ ਦੇ ਸਬੰਧ ਵਿਚ ਲੋੜੀਂਦੇ ਇਕ ਮੁਲਜ਼ਮ ਸ਼ਾਹਿਦ ਕਾਸਮ ਸੁਮਰਾ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਹੈ।

ਟੀਵੀ ਪੰਜਾਬ ਬਿਊਰੋ


Filed under