ਚੰਡੀਗੜ੍ਹ- ਬਤੌਰ ਪੰਜਾਬ ਪ੍ਰਧਾਨ ਹਰ ਰੋਜ਼ ਕਾਂਗਰਸ ਭਵਨ ਚ ਮੰਜੀ ਬਿਛਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਨਣ ਦਾ ਦਮ ਭਰਨ ਵਾਲੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿਧੂ ਵੋਟਾਂ ਤੋਂ ਬਾਅਦ ਗਾਈਬ ਹੋ ਗਏ ਨੇ.ਪਾਰਟੀ ਵਲੋਂ ਵੋਟਿੰਗ ਤੋਂ ਬਾਅਦ ਮੰਥਨ ਲਈ ਚੰਡੀਗੜ੍ਹ ਚ ਇੱਕ ਬੈਠਕ ਬੁਲਾਈ ਗਈ .ਪੰਜਾਬ ਪ੍ਰਭਾਰੀ ਹਰੀਸ਼ ਚੌਧਰੀ,ਸੀ.ਐੱਮ ਚਰਨਜੀਤ ਸਿੰਘ ਚੰਨੀ ਦੇ ਨਾਲ ਕੈਬਿਨਟ ਦੇ ਤਮਾਤ ਨੇਤਾ ਸ਼ਾਮਿਲ ਹੋਏ.ਪਰ ਕਾਂਗਰਸ ਪ੍ਰਧਾਨ ਸਿੱਧੂ ਇਸ ਅਹਿਮ ਬੇਠਕ ਤੋਂ ਨਦਾਰਦ ਨਜ਼ਰ ਆਏ.ਸਿੱਧੂ ਦੀ ਗੈਰ ਹਾਜ਼ਰੀ ‘ਤੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ.
ਇੱਕ ਦਿਨ ਪਹਿਲਾਂ ਹੀ ਅੰਮ੍ਰਿਤਸਰ ਤੋਂ ਲੋਕ ਸਭਾ ਸਾਂਸਦ ਗੁਰਜੀਤ ਔਜਲਾ ਨੇ ਅੰਮ੍ਰਿਤਸਰ ਪੂਰਬੀ ਚ ਸਿੱਧੂ ਦੀ ਕਮਜ਼ੋਰ ਸਥਿਤੀ ਨੂੰ ਲੈ ਕੇ ਬਿਆਨ ਦਿੱਤਾ ਸੀ.ਇਹ ਵੀ ਕਿਹਾ ਗਿਆ ਕਿ ਲੋਕਾਂ ਨੂੰ ਸਿੱਧੂ ਦਾ ਬੋਲਣ ਦਾ ਤਰੀਕਾ ਨਠੀਕ ਨਹੀਂ ਲੱਗਦਾ ਹੈ.ਸੀ.ਐੱਮ ਉਮੀਦਵਾਰ ਨਾ ਬਣਾਏ ਜਾਣ ਤੋਂ ਬਾਅਦ ਪਾਰਟੀ ਚ ਹੋ ਰਹੇ ਅਜਿਹੇ ਹਮਲਿਆਂ ਤੋਂ ਬਾਅਦ ਸਿੱਧੂ ਦਾ ਸਾਹਮਨੇ ਨਾ ਆਉਣਾ ਕਈ ਸ਼ੰਕਾਵਾ ਨੂੰ ਜਨਮ ਦੇ ਰਿਹਾ ਹੈ.
‘ਸਿੱਧੂ ਗਾਈਬ’ ਕਾਂਗਰਸ ਕਰ ਰਹੀ ਮੰਥਨ
ਚੰਡੀਗੜ੍ਹ- ਬਤੌਰ ਪੰਜਾਬ ਪ੍ਰਧਾਨ ਹਰ ਰੋਜ਼ ਕਾਂਗਰਸ ਭਵਨ ਚ ਮੰਜੀ ਬਿਛਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਨਣ ਦਾ ਦਮ ਭਰਨ ਵਾਲੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿਧੂ ਵੋਟਾਂ ਤੋਂ ਬਾਅਦ ਗਾਈਬ ਹੋ ਗਏ ਨੇ.ਪਾਰਟੀ ਵਲੋਂ ਵੋਟਿੰਗ ਤੋਂ ਬਾਅਦ ਮੰਥਨ ਲਈ ਚੰਡੀਗੜ੍ਹ ਚ…

Filed under
