● On air now · ਟੀਵੀ ਪੰਜਾਬ

Punjabi News · Since 2013

Breaking

ਭਿਆਨਕ ਘਟਨਾ: ਇਕੋ ਪਰਿਵਾਰ ਦੇ 6 ਜੀਆਂ ਨੇ ਤਲਾਬ ਵਿਚ ਛਾਲ਼ ਮਾਰ ਕੇ ਕੀਤੀ ਖੁਦਕੁਸ਼ੀ

ਬੇਂਗਲੁਰੂ – ਬੈਗਲੁਰੂ ਦੇ ਯਾਦਗੀਰ ਜ਼ਿਲ੍ਹੇ ‘ਚ ਇਕ ਹੀ ਪਰਿਵਾਰ ਦੇ ਛੇ ਜੀਆਂ ਨੇ ਤਲਾਬ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਨ੍ਹਾਂ ਸਾਰਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਭੀਮਾਰੈਯਾ ਸੁਰਪੁਰਾ ਦੀ…


ਬੇਂਗਲੁਰੂ – ਬੈਗਲੁਰੂ ਦੇ ਯਾਦਗੀਰ ਜ਼ਿਲ੍ਹੇ ‘ਚ ਇਕ ਹੀ ਪਰਿਵਾਰ ਦੇ ਛੇ ਜੀਆਂ ਨੇ ਤਲਾਬ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਨ੍ਹਾਂ ਸਾਰਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਭੀਮਾਰੈਯਾ ਸੁਰਪੁਰਾ ਦੀ ਪਤਨੀ ਨੇ ਪੁੱਤਰ ਅਤੇ ਧੀਆਂ ਸਣੇ ਅੱਜ ਸਵੇਰੇ 10 ਵਜੇ ਦੇ ਕਰੀਬ ਤਲਾਬ ‘ਚ ਛਾਲ ਮਾਰ ਦਿੱਤੀ। ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਦੀਆਂ ਲਾਸ਼ਾਂ ਪਾਣੀ ‘ਤੇ ਤੈਰਦੀਆਂ ਹੋਈਆਂ ਦਿਸੀਆਂ।


Filed under