● On air now · ਟੀਵੀ ਪੰਜਾਬ

Punjabi News · Since 2013

Breaking

ਸੁਖਬੀਰ ਸਿੰਘ ਬਾਦਲ ਮਟਕਾ ਚੌਕ ਵਿਖੇ ਬਾਪੂ ਲਾਭ ਸਿੰਘ ਨੂੰ ਮਿਲਣ ਪਹੁੰਚੇ

ਚੰਡੀਗੜ੍ਹ (ਗਗਨਦੀਪ ਸਿੰਘ) : ਸੁਖਬੀਰ ਸਿੰਘ ਬਾਦਲ ਨੇ ਆਪਣੇ ਟਵਿੱਟਰ ਪੇਜ ਤੇ ਇਕ ਵੀਡੀਓ ਸਾਂਝੀ ਕਿੱਤੀ ਜਿੱਥੇ ਉਹ ਲਗਾਤਾਰ 5 ਮਹੀਨਿਆ ਤੋਂ ਕਿਸਾਨਾਂ ਦੇ ਹੱਕ ਵਿੱਚ ਡਟੇ ਬਾਪੂ ਲਾਭ ਸਿੰਘ ਨੂੰ ਮਿਲਣ ਪਹੁੰਚੇ। ਇਸ ਦੇ ਨਾਲ ਹੀ ਉਹਨਾਂ ਲਿਖਿਆ ਕਿ…


ਚੰਡੀਗੜ੍ਹ (ਗਗਨਦੀਪ ਸਿੰਘ) : ਸੁਖਬੀਰ ਸਿੰਘ ਬਾਦਲ ਨੇ ਆਪਣੇ ਟਵਿੱਟਰ ਪੇਜ ਤੇ ਇਕ ਵੀਡੀਓ ਸਾਂਝੀ ਕਿੱਤੀ ਜਿੱਥੇ ਉਹ ਲਗਾਤਾਰ 5 ਮਹੀਨਿਆ ਤੋਂ ਕਿਸਾਨਾਂ ਦੇ ਹੱਕ ਵਿੱਚ ਡਟੇ ਬਾਪੂ ਲਾਭ ਸਿੰਘ ਨੂੰ ਮਿਲਣ ਪਹੁੰਚੇ।

ਇਸ ਦੇ ਨਾਲ ਹੀ ਉਹਨਾਂ ਲਿਖਿਆ ਕਿ “ਅੱਜ ਚੰਡੀਗੜ੍ਹ ਦੇ ਮਟਕਾ ਚੌਕ ਵਿਖੇ ਬਾਬਾ ਲਾਭ ਸਿੰਘ ਜੀ ਦੇ ਦਰਸ਼ਨ ਕਰਨਾ # ਕਿਸਾਨ ਅੰਦੋਲਨ ਦੀ ਭਾਵਨਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਂਗ ਸੀ। ਬਾਬਾ ਜੀ ਨੇ 5 ਮਹੀਨਿਆਂ ਤੋਂ ਸਾਰਿਆਂ ਨੂੰ ਚੌਕ ਤੇ ਬਣੇ ਰਹਿਣ ਲਈ ਪ੍ਰੇਰਨਾ ਦਿੱਤੀ ਹੈ। ਸਾਨੂੰ ਸਾਰਿਆਂ ਨੂੰ ਉਹਨਾਂ ਤੋਂ ਸਬਕ ਲੈਣਾ ਚਾਹੀਦਾ ਹੈ। ਉਹ ਨਿਰਸਵਾਰਥ ਸੇਵਾ ਦੀ ਸੱਚੀ ਪ੍ਰੇਰਣਾ ਹਨ।


Filed under