● On air now · ਟੀਵੀ ਪੰਜਾਬ

Punjabi News · Since 2013

Breaking

ਬੋਲਡ ਹੀਰੋਇਨ Pryanca Talukdar ਦੀਆਂ ਇਨ੍ਹਾਂ ਤਸਵੀਰਾਂ ਨੇ ਮਚਾਈ ਖਲਬਲੀ

ਏਕਤਾ ਕਪੂਰ ਦੀ ਮਸ਼ਹੂਰ ਵੈੱਬ ਸੀਰੀਜ਼ XXX ਦੀ ਹੀਰੋਇਨ ਪ੍ਰਿਅੰਕਾ ਤਾਲੁਕਦਾਰ ਇੰਸਟਾਗ੍ਰਾਮ ਦਾ ਮਸ਼ਹੂਰ ਚਿਹਰਾ ਬਣ ਚੁੱਕੀ ਹੈ। ਹਾਲ ਹੀ ‘ਚ ਪ੍ਰਿਯੰਕਾ ਨੇ ਇੰਸਟਾਗ੍ਰਾਮ ‘ਤੇ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਬਿਕਨੀ ‘ਚ ਨਜ਼ਰ ਆ ਰਹੀ ਹੈ।…


ਏਕਤਾ ਕਪੂਰ ਦੀ ਮਸ਼ਹੂਰ ਵੈੱਬ ਸੀਰੀਜ਼ XXX ਦੀ ਹੀਰੋਇਨ ਪ੍ਰਿਅੰਕਾ ਤਾਲੁਕਦਾਰ ਇੰਸਟਾਗ੍ਰਾਮ ਦਾ ਮਸ਼ਹੂਰ ਚਿਹਰਾ ਬਣ ਚੁੱਕੀ ਹੈ। ਹਾਲ ਹੀ ‘ਚ ਪ੍ਰਿਯੰਕਾ ਨੇ ਇੰਸਟਾਗ੍ਰਾਮ ‘ਤੇ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਬਿਕਨੀ ‘ਚ ਨਜ਼ਰ ਆ ਰਹੀ ਹੈ। ਉਸਦਾ ਚਿਹਰਾ ਉੱਡ ਗਏ ਵਾਲਾਂ ਨਾਲ ਢੱਕਿਆ ਹੋਇਆ ਹੈ। ਹੱਥ ਵਿੱਚ ਜੂਸ ਦਾ ਗਲਾਸ ਹੈ। ਬਲੂ ਬਿਕਨੀ ਡਰੈੱਸ ‘ਚ ਪ੍ਰਿਯੰਕਾ ਦਾ ਹੌਟ ਫਿਗਰ ਨਜ਼ਰ ਆਉਣ ਵਾਲਾ ਹੈ। Pryanca Talukdar ਦੀ ਇਸ ਤਸਵੀਰ ‘ਤੇ ਪ੍ਰਸ਼ੰਸਕ ਖੂਬ ਕਮੈਂਟ ਕਰ ਰਹੇ ਹਨ। ਇਸ ਸੀਰੀਜ਼ ‘ਚ ਸ਼ਾਂਤਨੂ ਮਹੇਸ਼ਵਰੀ, ਅਪਰਨਾ ਬਾਜਪਾਈ, ਆਧਾਰ ਮਲਿਕ, ਅੰਕਿਤ ਗੇਰਾ, ਰਿਤਵਿਕ ਧੰਜਾਨੀ, ਕਾਇਰਾ ਦੱਤ ਅਤੇ ਮਹਿਰੀਨ ਮਾਜ਼ਦਾ ਵਰਗੇ ਕਲਾਕਾਰ ਮੁੱਖ ਭੂਮਿਕਾਵਾਂ ‘ਚ ਨਜ਼ਰ ਆਏ ਸਨ।

ਤੁਹਾਨੂੰ ਦੱਸ ਦੇਈਏ, ਪ੍ਰਿਯੰਕਾ ਨੇ ਵੈੱਬ ਸੀਰੀਜ਼ XXX ‘ਚ ਅਹਿਮ ਭੂਮਿਕਾ ਨਿਭਾਈ ਸੀ। ਪ੍ਰਿਅੰਕਾ ਨੇ ਰਿਐਲਿਟੀ ਸ਼ੋਅ Truth, Love or Cash ਰਾਹੀਂ ਟੀਵੀ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ।

 

View this post on Instagram

 

A post shared by Pryanca Talukdar (@pryanca_t)

ਇਸ ਅਭਿਨੇਤਰੀ ਨੂੰ Miss Confident Indian Princess ਦਾ ਖਿਤਾਬ ਵੀ ਮਿਲ ਚੁੱਕਾ ਹੈ। ਪ੍ਰਿਅੰਕਾ ਨੇ Biba, AND, Vero Moda, Sisley, Geethanjali ਗਰੁੱਪ ਵਰਗੇ ਕਈ ਬ੍ਰਾਂਡਸ ਲਈ ਰੈਂਪ ਵਾਕ ਕੀਤਾ ਹੈ।

 

View this post on Instagram

 

A post shared by Pryanca Talukdar (@pryanca_t)

Pryanca Talukdar ਗਾਇਕ ਅਭਿਜੀਤ ਸਾਵੰਤ ਦੇ ਗੀਤ ‘ਜਾਲੀਮਾ’ ‘ਚ ਆਪਣਾ ਜਲਵਾ ਦਿਖਾਇਆ ਹੈ।
ਪ੍ਰਿਯੰਸਾ ਤਾਲੁਕਦਾਰ ਦਾ ਨਾਂ ਟੀਵੀ ਸੀਰੀਅਲ ‘ਸਾਥ ਨਿਭਾਨਾ ਸਾਥੀਆ’ ਦੇ ਅਦਾਕਾਰ ਆਸ਼ੀਸ਼ ਸ਼ਰਮਾ ਨਾਲ ਵੀ ਜੁੜ ਚੁੱਕਾ ਹੈ।


Filed under