● On air now · ਟੀਵੀ ਪੰਜਾਬ

Punjabi News · Since 2013

Breaking

ਬਿਹਾਰ ਦੇ ਹਾਜੀਪੁਰ ਵਿਚ ਗੰਗਾ ‘ਚ ਕਿਸ਼ਤੀ ਪਲਟੀ, ਦੋ ਦੀ ਮੌਤ

ਪਟਨਾ :ਬਿਹਾਰ ਦੇ ਹਾਜੀਪੁਰ ਵਿਚ ਉਸ ਸਮੇ ਇਕ ਵੱਡਾ ਹਾਦਸਾ ਵਾਪਰਿਆ ਜਦੋਂ ਗੰਗਾ ‘ਚ ਕਿਸ਼ਤੀ ਪਲਟ ਗਈ । ਦੱਸ ਦਈਏ ਕਿ ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 10 ਲੋਕਾਂ ਨੂੰ ਬਚਾਇਆ ਗਿਆ ਹੈ। ਜਾਣਕਾਰੀ…


ਪਟਨਾ :ਬਿਹਾਰ ਦੇ ਹਾਜੀਪੁਰ ਵਿਚ ਉਸ ਸਮੇ ਇਕ ਵੱਡਾ ਹਾਦਸਾ ਵਾਪਰਿਆ ਜਦੋਂ ਗੰਗਾ ‘ਚ ਕਿਸ਼ਤੀ ਪਲਟ ਗਈ । ਦੱਸ ਦਈਏ ਕਿ ਇਸ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 10 ਲੋਕਾਂ ਨੂੰ ਬਚਾਇਆ ਗਿਆ ਹੈ। ਜਾਣਕਾਰੀ ਅਨੁਸਾਰ 12 ਲੋਕ ਬਿਹਾਰ ਦੇ ਹਾਜੀਪੁਰ ਦੇ ਟੇਰਸੀਆ ਪਿੰਡ ਤੋਂ ਇਕ ਕਿਸ਼ਤੀ ਵਿਚ ਹਾਜੀਪੁਰ ਜਾ ਰਹੇ ਸਨ ਕਿ ਅਚਾਨਕ ਕਿਸ਼ਤੀ ਪਲਟ ਗਈ ਅਤੇ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਪਰਿਵਾਰ ਦਾ ਬੁਰਾ ਹਾਲ ਹੈ। ਹੜ੍ਹ ਪ੍ਰਭਾਵਿਤ ਖੇਤਰ ਤੋਂ ਹਾਜੀਪੁਰ ਕਿਸ਼ਤੀ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਵਿਚ ਹਲਚਲ ਮਚ ਗਈ ਹੈ।

ਟੀਵੀ ਪੰਜਾਬ ਬਿਊਰੋ


Filed under