● On air now · ਟੀਵੀ ਪੰਜਾਬ

Punjabi News · Since 2013

Breaking

ਅਥਲੀਟ ਐਮਪੀ ਜੁਬੀਰ ਨੇ ਉਲੰਪਿਕ ਲਈ ਕੀਤਾ ਕੁਆਲੀਫਾਈ

ਪਟਿਆਲਾ : ਭਾਰਤੀ ਸੈਨਾ ਦੇ ਅਥਲੀਟ ਐਮਪੀ ਜੁਬੀਰ ਨੇ ਵਿਸ਼ਵ ਦਰਜਾਬੰਦੀ ਦੇ ਅਧਾਰ ‘ਤੇ ਟੋਕੀਓ ਉਲੰਪਿਕ ਦੇ 400 ਮੀਟਰ ਅੜਿੱਕਾ ਦੌੜ ਮੁਕਾਬਲੇ ‘ਚ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮਾਣ ਪ੍ਰਾਪਤ ਕਰ ਲਿਆ ਹੈ। ਪਿਛਲੇ ਦਿਨੀਂ ਐਨਆਈਐੱਸ ਪਟਿਆਲਾ ਵਿਖੇ ਹੋਈ 60ਵੀਂ…


ਪਟਿਆਲਾ : ਭਾਰਤੀ ਸੈਨਾ ਦੇ ਅਥਲੀਟ ਐਮਪੀ ਜੁਬੀਰ ਨੇ ਵਿਸ਼ਵ ਦਰਜਾਬੰਦੀ ਦੇ ਅਧਾਰ ‘ਤੇ ਟੋਕੀਓ ਉਲੰਪਿਕ ਦੇ 400 ਮੀਟਰ ਅੜਿੱਕਾ ਦੌੜ ਮੁਕਾਬਲੇ ‘ਚ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮਾਣ ਪ੍ਰਾਪਤ ਕਰ ਲਿਆ ਹੈ।

ਪਿਛਲੇ ਦਿਨੀਂ ਐਨਆਈਐੱਸ ਪਟਿਆਲਾ ਵਿਖੇ ਹੋਈ 60ਵੀਂ ਕੌਮੀ ਅੰਤਰ ਰਾਜ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਸੋਨ ਤਗਮਾ ਜਿੱਤਿਆ ਸੀ, ਜਿਸ ਸਦਕਾ ਉਸ ਦੀ ਕੌਮਾਂਤਰੀ ਦਰਜਾਬੰਦੀ ‘ਚ ਵੀ ਸੁਧਾਰ ਹੋਇਆ ਤੇ ਉਸ ਨੇ ਉਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ।

ਟੀਵੀ ਪੰਜਾਬ ਬਿਊਰੋ


Filed under