Punjabi News Canada


‘ਆਪ’ ਵਿਧਾਇਕ ਅਮਨ ਅਰੋੜਾ ਨੂੰ ਹੋਇਆ ਕੋਰੋਨਾ

ਜਲੰਧਰ- ਆਮ ਆਦਮੀ ਪਾਰਟੀ ਦੇ ਤੇਜ਼ ਤਰਾਰ ਆਗੂ ਵਿਧਾਇਕ ਅਤੇ ਬੁਲਾਰੇ ਅਮਨ ਅਰੋੜਾ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ.ਟਵੀਟ ਰਾਹੀਂ ਅਮਨ ਨੇ ਇਹ ਜਾਣਕਾਰੀ ਜਨਤਾ ਨਾਲ ਸਾਂਝੀ ਕੀਤੀ ਹੈ.ਸੁਨਾਮ ਹਲਕੇ ਤੋਂ ‘ਆਪ’ ਵਿਧਾਇਕ ਅਮਨ ਨੇ ਦੱਸਿਆ ਕੀ ਬਾਵੇਂ ਉਹ ਪਾਜ਼ੀਟਿਵ ਪਾਏ ਗਏ ਹਨ ਪਰ ਉਨ੍ਹਾਂ ਦੇ ਅੰਦਰ ਕੋਈ ਲੱਛਣ ਨਹੀਂ ਹਨ.ਸ਼ਰੀਰਕ ਤੌਰ ‘ਤੇ ਉਹ ਪੂਰੀ ਤਰ੍ਹਾਂ ਫਿੱਟ ਹਨ.ਹੋਰ ਨੇਤਾਵਾਂ ਵਾਂਗ ਅਮਨ ਨੇ ਵੀ ਆਪਣੇ ਸੰਪਰਕ ਚ ਆਏ ਲੋਕਾਂ ਨੂੰ ਆਪਣੇ ਟੈਸਟ ਕਰਵਾਉਣ ਲਈ ਕਿਹਾ ਹੈ.


ਹੋਰ ਖ਼ਬਰਾਂ