Punjabi News Canada


ਸ਼ੱਕ ਦੇ ਘੇਰੇ ‘ਚ ਮਨਪ੍ਰੀਤ ਬਾਦਲ,ਸਟਾਰ ਪ੍ਰਚਾਰਕ ਲਿਸਟ ਤੋਂ ਕੀਤਾ ਬਾਹਰ !

ਜਲੰਧਰ- ਕਾਂਗਰਸ ਪਾਰਟੀ ਨੇ ਪੰਜਾਬ ਚੋਣਾ ਲਈ 30 ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ.ਇਸ ਲਿਸਟ ਚ ਨਵਜੋਤ ਸਿੱਧੂ ਦਾ ਨਾਂ ਤਾਂ ਸ਼ਾਮਿਲ ਹੈ ਪਰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਇਸ ਲਿਸਟ ਤੋਂ ਨਦਾਰਦ ਹਨ.ਖਬਰਾਂ ਹਨ ਕਿ ਬਠਿੰਡਾ ਦੇ ਵਿੱਚ ਅਕਾਲੀ ਦਲ ਵਲੋਂ ਅੰਦਰਖਾਤੇ ਮਨਪ੍ਰੀਤ ਬਾਦਲ ਦੀ ਸਪੋਰਟ ਕੀਤੀ ਜਾ ਰਹੀ ਹੈ.ਅਕਾਲੀ ਦਲ ਦੇ ਸਥਾਣਕ ਨੇਤਾ ਵੀ ਇਸ ਬਾਬਤ ਆਵਾਜ਼ ਚੁੱਕ ਰਹੇ ਹਨ.ਕਾਂਗਰਸ ਹਾਈਕਮਾਨ ਵਲੋ ਜਾਈ ਸਟਾਰ ਪ੍ਰਚਾਰਕਾਂ ਦੀ ਲਿਸਟ ਵੀ ਇਹ ਇਸ਼ਾਰਾ ਕਰਦੀ ਹੈ ਕਿ ਹਾਈਕਮਾਨ ਤਕ ਸਾਰੀ ਰਿਪੋਰਟ ਪਹੁੰਚ ਚੁੱਕੀ ਹੈ.


ਹੋਰ ਖ਼ਬਰਾਂ