● On air now · ਟੀਵੀ ਪੰਜਾਬ

Punjabi News · Since 2013

Breaking

ਮਜੀਠੀਆ ਨੂੰ ਫਿਰ ਝਟਕਾ,ਵਧੀ ਜੂਡੀਸ਼ੀਅਲ ਹਿਰਾਸਤ

ਮੁਹਾਲੀ- ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਇੱਕ ਵਾਰ ਫਿਰ ਤੋਂ ਝਟਕਾ ਲੱਗਿਆ ਹੈ.ਮੁਹਾਲੀ ਕੋਰਟ ਨੇ ਮਜੀਠੀਆ ਨੂੰ 22 ਮਾਰਚ ਤੱਕ ਨਿਆਂਇਕ ਹਿਾਰਸਤ ‘ਚ ਭੇਜ ਦਿੱਤਾ ਹੈ.ਡ੍ਰਗ ਕੇਸ ‘ਚ ਫਸੇ ਮਜੀਠੀਆ ਵਲੋਂ ਜਮਾਨਤ ਦੀ ਅਰਜ਼ੀ ਲਗਾਈ ਗਈ ਸੀ ਪਰ ਅਦਾਲਤ ਨੇ…


ਮੁਹਾਲੀ- ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਇੱਕ ਵਾਰ ਫਿਰ ਤੋਂ ਝਟਕਾ ਲੱਗਿਆ ਹੈ.ਮੁਹਾਲੀ ਕੋਰਟ ਨੇ ਮਜੀਠੀਆ ਨੂੰ 22 ਮਾਰਚ ਤੱਕ ਨਿਆਂਇਕ ਹਿਾਰਸਤ ‘ਚ ਭੇਜ ਦਿੱਤਾ ਹੈ.ਡ੍ਰਗ ਕੇਸ ‘ਚ ਫਸੇ ਮਜੀਠੀਆ ਵਲੋਂ ਜਮਾਨਤ ਦੀ ਅਰਜ਼ੀ ਲਗਾਈ ਗਈ ਸੀ ਪਰ ਅਦਾਲਤ ਨੇ ਵਕੀਲਾਂ ਦੀ ਬਹਿਸ ਤੋਂ ਬਾਅਦ ਰਿਮਾਂਡ ‘ਚ ਵਾਧਾ ਕਰ ਦਿੱਤਾ ਹੈ.
ਇਸ ਤੋਂ ਪਹਿਲਾਂ ਅਦਾਲਤ ਪੁੱਜੇ ਬਿਕਰਮ ਮਜੀਠੀਆ ਨੇ ਕਿਹਾ ਕਿ ਅਜਿਹੇ ਝੂਠੇ ਕੇਸ ਉਨ੍ਹਾਂ ਦਾ ਮਨੋਬਲ ਤੋੜ ਨਹੀਂ ਸਕਦੇ.ਸਰਕਾਰ ਨੇ ਉਨ੍ਹਾਂ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ.ਕਾਂਗਰਸ ਨਹੀਂ ਚਾਹੁੰਦੀ ਸੀ ਕਿ ਮੈ ਚੋਣ ਲੜਾਂ.ਮੈ ਚੜਦੀ ਕਲਾ ਚ ਹਾਂ ਅਤੇ ਸਰਕਾਰ ਦੀ ਧੱਕੇਸ਼ਾਹੀ ਦਾ ਡੱਟ ਕੇ ਮੁਕਾਬਲਾ ਕਰਾਂਗਾ.


Filed under