ਕ੍ਰਿਕਟ ਕੈਨੇਡਾ ‘ਤੇ ਗੰਭੀਰ ਇਲਜ਼ਾਮ, ਵਰਲਡ ਕੱਪ ਮੈਚ ‘ਤੇ ਵੀ ਸ਼ੱਕ! CANADA NEWS

CANADA: ਕੈਨੇਡੀਅਨ ਕ੍ਰਿਕਟ ‘ਤੇ ‘ਬਿਸ਼ਨੋਈ ਗੈਂਗ’ ਦਾ ਪਰਛਾਵਾਂ ਧਮਕੀਆਂ, ਮੈਚ ਫਿਕਸਿੰਗ ਅਤੇ ਭ੍ਰਿਸ਼ਟਾਚਾਰ ਦੇ ਆਰੋਪ ਕ੍ਰਿਕਟ ਕੈਨੇਡਾ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਗੰਭੀਰ ਆਰੋਪ ਟੀ-20 ਵਰਲਡ ਕੱਪ ਮੈਚ ਸਮੇਤ ਦੋ ਮਾਮਲਿਆਂ ਦੀ ਜਾਂਚ ਏਅਰ ਇੰਡੀਆ ਅਤੇ ਵੈਸਟਜੈੱਟ ਵਿਚਾਲੇ ਨਵੀਂ ਭਾਈਵਾਲੀ ਕੈਨੇਡਾ ਅਤੇ ਅਮਰੀਕਾ ਲਈ ਖੁੱਲ੍ਹਣਗੇ ਨਵੇਂ ਹਵਾਈ ਰਸਤੇ ਅਮਰੀਕੀਆਂ ਵੱਲੋਂ ਕੈਨੇਡੀਅਨ ਨਾਗਰਿਕਤਾ ਲੈਣ ਦੀਆਂ ਅਰਜ਼ੀਆਂ ‘ਚ ਵਾਧਾ ਨਵੇਂ ਕਾਨੂੰਨ ਨੇ ਕੈਨੇਡੀਅਨ ਨਾਗਰਿਕਤਾ ਲਈ ਯੋਗਤਾ ਦਾ ਕੀਤਾ ਵਿਸਤਾਰ ਮੈਨੀਟੋਬਾ ‘ਚ ਵਰਕ ਪਰਮਿਟ ਦੀ ਮਿਆਦ ਵਧਾਉਣ ਨੂੰ ਲੈ ਕੇ ਪ੍ਰਦਰਸ਼ਨ ਹਜ਼ਾਰਾਂ ਸਟੂਡੈਂਟਸ ਤੇ ਹੁਨਰਮੰਦ ਕਾਮਿਆਂ ਨੇ ਲਿਆ ਪ੍ਰਦਰਸ਼ਨ ‘ਚ ਹਿੱਸਾ ਸਰੀ ਦੇ ਇੱਕ ਵੱਖਵਾਦੀ ਕਾਰਕੁਨ ਨੂੰ ਮਿਲੀ ਖ਼ਤਰੇ ਦੀ ਚਿਤਾਵਨੀ ਨਰਿੰਦਰ ਸਿੰਘ ਰੰਧਾਵਾ ਨੇ ਪ੍ਰਦਰਸ਼ਨ ਜਾਰੀ ਰੱਖਣ ਦੀ ਕਹੀ ਗੱਲ ਪੰਜਾਬਣ ਬੱਸ ਡਰਾਈਵਰ ਖ਼ਿਲਾਫ਼ ਕੈਨੇਡਾ ‘ਚ ਮੁਕੱਦਮਾ ਸ਼ੁਰੂ ਬਲਜੀਤ ਕੌਰ ਵਿਰੁੱਧ ਲੱਗੇ ਜਾਨਲੇਵਾ ਹਾਦਸਾ ਕਰਨ ਦੇ ਦੋਸ਼ ਸੀਆਰਈਏ ਨੇ ਹਾਊਸਿੰਗ ਮਾਰਕੀਟ ਲਈ ਆਪਣੇ ਅੰਦਾਜ਼ੇ ਸੋਧੇ ਮਾਰਕੀਟ ਓਨੀ ਤੇਜ਼ ਨਹੀਂ ਰਹੇਗੀ ਜਿੰਨੀ ਪਹਿਲਾਂ ਅਨੁਮਾਨੀ ਸੀ ਕੈਨੇਡਾ ‘ਚ ਕੇਸਧਾਰੀ ਬੱਚਿਆਂ ਲਈ ਬਣਾਇਆ ਖ਼ਾਸ ਹੈਲਮਟ ਇਸ ਸੁਫ਼ਨੇ ਨੂੰ ਸਾਕਾਰ ਕਰਨ ਲਈ ਟੀਨਾ ਨੂੰ ਲੱਗੇ ਪੰਜ ਸਾਲ #canadacricket #matchfixing #westjett #airindia #booking.com #immigration #expressentry #edminton #spiderman #pierrepoilievre #statcan #markcarney #hormuz #whatsapp #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.