ਪ੍ਰਵਾਸੀ ਪੰਜਾਬੀਆਂ ਸਮੇਤ ਲੱਖਾਂ ਭਾਰਤੀਆਂ ਨੂੰ ਰਾਹਤ! CANADA NEWS

CANADA: ਓਸੀਆਈ ਕਾਰਡ ਦੇ ਨਿਯਮਾਂ ‘ਚ ਕੀਤਾ ਗਿਆ ਵੱਡਾ ਬਦਲਾਅ ਪ੍ਰਵਾਸੀ ਪੰਜਾਬੀਆਂ ਸਮੇਤ ਲੱਖਾਂ ਭਾਰਤੀਆਂ ਨੂੰ ਮਿਲੇਗੀ ਰਾਹਤ ਭਾਰਤੀ ਵਿਦਿਆਰਥੀਆਂ ਦੀ ਜ਼ਬਰਨ ਵਸੂਲੀ ਲਈ ਵਰਤੋਂ ਕੈਨੇਡਾ ਦੀ ਵਿੱਤੀ ਖੂਫੀਆ ਏਜੰਸੀ ਫਿਨਟ੍ਰੈਕ ਦੀ ਚੇਤਾਵਨੀ ਕੈਨੇਡਾ ਵਿੱਚ ਪੰਜਾਬੀ ਗੈਂਗਸਟਰ ਅਰਸ਼ਦੀਪ ਸਿੰਘ ਕਾਬੂ ਬਜ਼ੁਰਗਾਂ ਨੂੰ ਡਰਾ-ਧਮਕਾ ਕੇ ਕਰਦਾ ਸੀ ਲੱਖਾਂ ਦੀ ਠੱਗੀ ਕੈਨੇਡਾ ਤੇ ਅਮਰੀਕਾ ਵਿੱਚ ਸੈਂਕੜੇ ਫਲਾਈਟਾਂ ਕੀਤੀਆਂ ਗਈਆਂ ਰੱਦ ਈਰਾਨ ਜੰਗ ਦੇ ਮੱਦੇਨਜ਼ਰ ਏਅਰਲਾਈਨਜ਼ ਨੇ ਲਿਆ ਵੱਡਾ ਫੈਸਲਾ ਕੈਨੇਡਾ ਤੇ ਅਮਰੀਕਾ ਦੀ ਵਪਾਰਕ ਗੱਲਬਾਤ ‘ਚ ਤਣਾਅ ਕਾਰਨੀ ਵੱਲੋਂ ਅਮਰੀਕਾ ਨੂੰ ਰਿਆਇਤਾਂ ਦੇਣ ਤੋਂ ਇਨਕਾਰ ਦੁਰਲੱਭ ਬੀਮਾਰੀ ਨਾਲ ਜੂਝ ਰਿਹਾ ਹੈ 3 ਵਰ੍ਹਿਆਂ ਦਾ ਗੁਰਮੋਹ ਗੁਰਮੋਹ ਦੇ ਮਾਪਿਆਂ ਵੱਲੋਂ ਭਾਈਚਾਰੇ ਨੂੰ ਮਦਦ ਦੀ ਅਪੀਲ ਟੋਰਾਂਟੋ ਜੇਲ੍ਹ ਗਾਰਡ ਨੂੰ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਲਈ ਸਜ਼ਾ ਜੇਲ੍ਹ ਦੀ ਸੁਰੱਖਿਆ ਕਰਨ ਵਾਲਾ ਹੀ ਡੱਕਿਆ ਜਾਵੇਗਾ ਸਲਾਖਾਂ ਦੇ ਪਿੱਛੇ ਕਿਊਬੈਕ ਦੇ ਇੱਕ ਵਿਅਕਤੀ ‘ਤੇ ਲੱਗੇ ਅੱਤਵਾਦ ਦੇ ਗੰਭੀਰ ਇਲਜ਼ਾਮ ਅੱਤਵਾਦੀ ਸੰਗਠਨ 764 ਨੈੱਟਵਰਕ ਨਾਲ ਦੱਸੇ ਜਾ ਰਹੇ ਦੋਸ਼ੀ ਦੇ ਸਬੰਧ #oci #vistorvisa #studypermit #flights #nri #toronto #immigration #expressentry #edminton #pierrepoilievre #statcan #markcarney #hormuz #whatsapp #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.