● On air now · ਟੀਵੀ ਪੰਜਾਬ

Punjabi News · Since 2013

Breaking

ਅਗਲੇ 48 ਘੰਟਿਆ ਵਿਚ ਤੇਜ਼ੀ ਨਾਲ ਹੋ ਸਕਦੀ ਹੈ ਬਾਰਿਸ਼

ਪੰਜਾਬ ਵਿਚ ਆਉਣ ਵਾਲੇ 48 ਘੰਟਿਆ ਵਿਚ ਤੇਜ਼ੀ ਨਾਲ ਬਾਰਿਸ਼ ਹੋ ਸਕਦੀ ਹੈ। ਇਹ ਭਵਿੱਖਬਾਣੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਬੀਤੇ ਦਿਨੀ ਵੀ ਮੀਂਹ ਪਿਆ ਸੀ, ਜਿਸ ਨਾਲ ਤਾਪਮਾਨ ਅੰਦਰ ਗਿਰਾਵਟ ਦਰਜ ਕੀਤੀ ਗਈ…


ਪੰਜਾਬ ਵਿਚ ਆਉਣ ਵਾਲੇ 48 ਘੰਟਿਆ ਵਿਚ ਤੇਜ਼ੀ ਨਾਲ ਬਾਰਿਸ਼ ਹੋ ਸਕਦੀ ਹੈ। ਇਹ ਭਵਿੱਖਬਾਣੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਬੀਤੇ ਦਿਨੀ ਵੀ ਮੀਂਹ ਪਿਆ ਸੀ, ਜਿਸ ਨਾਲ ਤਾਪਮਾਨ ਅੰਦਰ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਵਿਚ ਵੀ ਮੀਂਹ ਦੇ ਆਸਾਰ ਨੇ। ਪੰਜਾਬ ਦੇ ਵਿਚ ਮੌਨਸੂਨ ਮੰਗਲਵਾਰ ਤੋਂ ਹੀ ਐਕਟਿਵ ਹੋ ਚੁੱਕਿਆ ਸੀ।


Filed under