ਵੈਨਕੂਵਰ ਦੇ ਕਾਲਜ ‘ਚ ਗੁੰਡਾਗਰਦੀ! ਪੁਲਿਸ ਅਫਸਰਾਂ ‘ਤੇ ਦੋਸ਼! CANADA NEWS BUL
VANCOUVER: ਕੋਮੋਕਸ ਵੈਲੀ ਪੁਲਿਸ ਅਨੁਸਾਰ ‘ਨੌਰਥ ਆਈਲੈਂਡ ਕਾਲਜ’ ਦੇ ਹੋਸਟਲ ਵਿੱਚ ਹੋਏ ਚਾਕੂਬਾਜ਼ੀ ਦੇ ਮਾਮਲੇ ਵਿੱਚ ਮੁਲਜ਼ਮ ਖ਼ਿਲਾਫ਼ ਇਰਾਦਾ-ਏ-ਕਤਲ ਅਤੇ ਖਤਰਨਾਕ ਹਮਲੇ ਦੇ ਦੋਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਬਰਨਬੀ ਦੇ ਰਹਿਣ ਵਾਲੇ 21 ਸਾਲਾ ਜੂਲੀਅਨ ਨੇਥਨ…










