ਕੈਨੇਡੀਅਨ ਨਾਗਰਿਕਤਾ ਲਈ ਦੁਨੀਆ ਭਰ ਤੋਂ ਅਰਜ਼ੀਆਂ! CANADA NEWS BULLETIN
VANCOUVER: ਕੈਨੇਡੀਅਨ ਨਾਗਰਿਕਤਾ ਦੇ ਸਰਟੀਫਿਕੇਟ ਲੈਣ ਲਈ ਦੁਨੀਆ ਭਰ, ਖਾਸ ਕਰਕੇ ਅਮਰੀਕਾ ਤੋਂ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਨਵੇਂ ਅੰਕੜਿਆਂ ਅਨੁਸਾਰ, ਨਵੇਂ ਕਾਨੂੰਨ ਬਿਲ-3 ਦੇ ਲਾਗੂ ਹੋਣ ਤੋਂ ਬਾਅਦ ਸਰਟੀਫਿਕੇਟ ਹਾਸਲ ਕਰਨ…









