ਪੁਲਿਸ ਦੀ ਸਖ਼ਤੀ! ਸਟੂਡੈਂਟ ਸ਼ਾਂਤ! ਬਦਲੇ LMIA ਨਿਯਮ! CANADA NEWS BULLETIN
1. ਕੈਨੇਡੀਅਨ ਯੂਨੀਵਰਸਿਟੀਆਂ ‘ਚ ਹੋਮਕਮਿੰਗ ਜਸ਼ਨਾਂ ਦੌਰਾਨ ਪੁਲਿਸ ਦੀ ਸਖ਼ਤੀ ਓਨਟਾਰੀਓ ਸਥਿਤ ਯੂਨੀਵਰਸਿਟੀ ਆਫ਼ ਗੁਏਲਫ਼ (University of Guelph) ਵਿੱਚ ਹੋਮਕਮਿੰਗ ਜਸ਼ਨਾਂ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਕਈ ਵਿਦਿਆਰਥੀਆਂ ‘ਤੇ ਅਪਰਾਧਿਕ ਚਾਰਜ ਲਗਾਏ ਗਏ…

