● On air now · ਟੀਵੀ ਪੰਜਾਬ

Punjabi News · Since 2013

Breaking

ਆਸਾਮ ਦੇ ਮੁੱਖ ਮੰਤਰੀ ਵਲੋਂ ਮੁੱਕੇਬਾਜ਼ ਲਵਲੀਨਾ ਨੂੰ ਡੀ.ਐਸ.ਪੀ. ਅਹੁਦੇ ਦੀ ਪੇਸ਼ਕਸ਼

ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਨੇ ਟੋਕਿਓ ਓਲਿੰਪਿਕ 2020 ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਡੀ.ਐਸ.ਪੀ. ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਗੁਹਾਟੀ ਦੀ ਇਕ ਸੜਕ ਦਾ ਨਾਂਅ ਵੀ ਮੁੱਕੇਬਾਜ਼ ਲਵਲੀਨਾ ਦੇ ਨਾਂਅ ‘ਤੇ ਰੱਖਿਆ…


ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਨੇ ਟੋਕਿਓ ਓਲਿੰਪਿਕ 2020 ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਡੀ.ਐਸ.ਪੀ. ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਗੁਹਾਟੀ ਦੀ ਇਕ ਸੜਕ ਦਾ ਨਾਂਅ ਵੀ ਮੁੱਕੇਬਾਜ਼ ਲਵਲੀਨਾ ਦੇ ਨਾਂਅ ‘ਤੇ ਰੱਖਿਆ ਜਾਵੇਗਾ | ਉਸ ਦੇ ਨਾਂਅ ‘ਤੇ ਉਸ ਦੇ ਗ੍ਰਹਿ ਸ਼ਹਿਰ ਗੋਲਾਘਾਟ ਵਿਚ ਇਕ ਸਟੇਡੀਅਮ ਵੀ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਉਸ ਦੇ ਕੋਚ ਨੂੰ 10 ਲੱਖ ਰੁਪਏ ਦਿੱਤੇ ਜਾਣਗੇ।

 


Filed under