● On air now · ਟੀਵੀ ਪੰਜਾਬ

Punjabi News · Since 2013

Breaking

Canada ‘ਚ ਪੰਜਾਬੀ ਨੌਜਵਾਨ ਬਾਰੇ ਪੁਲਿਸ ਦਾ ਡਰ

Vancouver – IHIT ਵੱਲੋਂ ਟਵੀਟਰ ਉੱਤੇ ਪਰਮਿੰਦਰ ਰਾਏ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਦਰਅਸਲ 33 ਸਾਲਾਂ ਪਰਮਿੰਦਰ ਰਾਏ ਦੇ ਪਰਿਵਾਰ ਵੱਲੋਂ ਉਸ ਦੇ ਲਾਪਤਾ ਹੋਣ ਦੀ ਰਿਪੋਰਟ 7 ਜੂਨ ਨੂੰ ਦਰਜ਼ ਕਰਵਾਈ ਗਈ ਸੀ| ਪੁਲਿਸ ਵੱਲੋਂ ਪਰਮਿੰਦਰ ਰਾਏ ਦੇ…


Vancouver – IHIT ਵੱਲੋਂ ਟਵੀਟਰ ਉੱਤੇ ਪਰਮਿੰਦਰ ਰਾਏ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਦਰਅਸਲ 33 ਸਾਲਾਂ ਪਰਮਿੰਦਰ ਰਾਏ ਦੇ ਪਰਿਵਾਰ ਵੱਲੋਂ ਉਸ ਦੇ ਲਾਪਤਾ ਹੋਣ ਦੀ ਰਿਪੋਰਟ 7 ਜੂਨ ਨੂੰ ਦਰਜ਼ ਕਰਵਾਈ ਗਈ ਸੀ|

ਪੁਲਿਸ ਵੱਲੋਂ ਪਰਮਿੰਦਰ ਰਾਏ ਦੇ ਲਾਪਤਾ ਹੋਣ ਦਾ ਮਾਮਲਾ ਸ਼ੱਕੀ ਦੱਸਿਆ ਗਿਆ ਹੈ | ਪੁਲਿਸ ਵੱਲੋਂ ਪਰਮਿੰਦਰ ਦੀ ਤਸਵੀਰ ਸਾਂਝੀ ਕੀਤੀ ਗਈ ਅਤੇ ਨਾਲ ਹੀ ਅਪੀਲ ਕੀਤੀ ਗਈ ਕੀ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਸਾਂਝੀ ਕਰ ਸਕਦਾ ਹੈ |

ਇਹ ਕੇਸ ਪਹਿਲਾ ਬਰਨਬੀ ਪੁਲਿਸ ਵੱਲੋਂ ਹੱਲ ਕੀਤਾ ਜਾ ਰਿਹਾ ਸੀ ਪਰ ਮਾਮਲਾ ਸ਼ੱਕੀ ਹੋਣ ਕਾਰਨ ਇਹ ਕੇਸ IHIT ਨੂੰ ਦੇ ਦਿੱਤਾ ਗਿਆ |


Filed under