CANADA: ਜੈਰੇਮੀ ਹੈਨਸਨ ਦਾ ਚੰਦਰਮਾ ਵੱਲ ਇਤਿਹਾਸਕ ਸਫ਼ਰ ਸ਼ੁਰੂ ਕੈਨੇਡੀਅਨ ਪੁਲਾੜ ਵਿਗਿਆਨੀ ਨੇ ਰਚਿਆ ਇਤਿਹਾਸ ਅਲਬਰਟਾ ਸਰਕਾਰ ਵਿਦੇਸ਼ੀ ਕਾਮਿਆਂ ਦੇ ਨਿਯਮਾਂ ‘ਚ ਕਰਨ ਜਾ ਰਹੀ ਤਬਦੀਲੀ ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਸੂਬਾ ਸਰਕਾਰ ਤੋਂ ਲਾਇਸੈਂਸ ਲੈਣਾ ਲਾਜ਼ਮੀ ਹੋਵੇਗਾ ਸਰੀ ਦੇ ਗੁਰਦੁਆਰਾ ਸਾਹਿਬ ਅੰਦਰ ਦੋ ਧਿਰਾਂ ਦਾ ਟਕਰਾਅ ਮੌਕੇ ‘ਤੇ ਪੁੱਜੀ ਪੁਲਿਸ ਨੇ ਬੜੀ ਮੁਸ਼ਕਲ ਨਾਲ ਹਾਲਾਤ ਸੰਭਾਲੇ ਹਿੰਸਕ ਗਤੀਵਿਧੀਆਂ ਲਈ ਵਿਦੇਸ਼ੀ ਤਾਕਤਾਂ ਜ਼ਿੰਮੇਵਾਰ ਕਰਾਰ ਕੈਨੇਡੀਅਨ ਪੁਲਿਸ ਨੇ ਕਮਿਸ਼ਨਰ ਦੇ ਬਿਆਨ ਤੋਂ ਵੱਟਿਆ ਪਾਸਾ ਜਬਰੀ ਵਸੂਲੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਗ੍ਰਿਫ਼ਤਾਰ ਰਾਣਾ ਚੀਮਾ ਨੂੰ 22 ਅਪ੍ਰੈਲ ਨੂੰ ਅਦਾਲਤ ‘ਚ ਪੇਸ਼ ਕੀਤੇ ਜਾਣ ਦੀ ਉਮੀਦ ਏਅਰਬੱਸ ਦੀ ਕੈਨੇਡਾ ਦੇ ਰੱਖਿਆ ਖੇਤਰ ‘ਚ ਪੈਰ ਪਸਾਰਨ ਦੀ ਯੋਜਨਾ ਸੀਈਓ ਗਿਲਾਮ ਫੌਰੀ ਨੇ ਓਟਾਵਾ ਵਿੱਚ ਕੀਤੀਆਂ ਅਹਿਮ ਮੁਲਾਕਾਤਾਂ ਟੋਰਾਂਟੋ ਪੁਲਿਸ ਨੂੰ ਲੁੱਟ-ਖੋਹ ਕਰਨ ਵਾਲੀਆਂ ਤਿੰਨ ਔਰਤਾਂ ਦੀ ਤਲਾਸ਼ ਨਸ਼ੀਲੀ ਚੀਜ਼ ਪਿਲਾ ਕੇ ਅਤੇ ਪੀੜਤ ਤੋਂ ਨਕਦੀ ਲੁੱਟ ਕੇ ਹੋਈਆਂ ਫਰਾਰ ਓਟਾਵਾ ਵਿੱਚ ਸਟੰਟ ਡਰਾਈਵਰਾਂ ‘ਤੇ ਕੀਤੀ ਕਾਰਵਾਈ ਪੁਲਿਸ ਨੇ ਤੇਜ਼ ਰਫ਼ਤਾਰ ਕਾਰਨ ਦੋ ਵਾਹਨ ਕੀਤੇ ਜ਼ਬਤ ਐਨਰਜੀ ਡਰਿੰਕ ਕਾਰਨ ਪੁੱਤਰ ਨੇ ਗੁਆਈ ਸੀ ਆਪਣੀ ਜਾਨ ਮਾਪਿਆਂ ਨੇ ਰੈੱਡ ਬੁੱਲ ਦੀ ਵਿਕਰੀ ‘ਤੇ ਪਾਬੰਦੀ ਦੀ ਕੀਤੀ ਮੰਗ #artemisII #nasa #immigration #surrey #alberta #rcmp #airbus #toronto #markcarney #hormuz #israel #iran #deportation #energydrinks #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।
Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.





