ਕੈਨੇਡਾ ‘ਚ ਦਹਿਸ਼ਤ: ਗ਼ਲਤੀ ਨਾਲ ਰਿਹਾਅ ਕੀਤੇ 150 ਕੈਦੀ! CANADA NEWS

CANADA: ਕੈਨੇਡਾ ਵਿੱਚ ਭਾਰਤੀ ਵਿਦਿਆਰਥੀ ਦੇ ਕਾਤਲ ਨੂੰ ਉਮਰ ਕੈਦ ਪੀੜਤ ਮਾਪਿਆਂ ਨੇ ਅਦਾਲਤੀ ਫੈਸਲੇ ‘ਤੇ ਤਸੱਲੀ ਪ੍ਰਗਟਾਈ ਲੁਡੋ ਖੇਡਦੇ ਪੰਜਾਬੀ ਟਰੱਕ ਡ੍ਰਾਈਵਰ ਨੇ ਲਈ ਸੀ ਮਾਂ-ਪੁੱਤ ਦੀ ਜਾਨ ਅਦਾਲਤ ਵਿੱਚ ਕਬੂਲਿਆ ਡ੍ਰਾਈਵਰ ਬਲਜੀਤ ਸਿੰਘ ਨੇ ਗੁਨਾਹ ਜੇਲ੍ਹਾਂ ਤੋਂ 150 ਤੋਂ ਵੱਧ ਕੈਦੀ ਗ਼ਲਤੀ ਨਾਲ ਕੀਤੇ ਗਏ ਰਿਹਾਅ ਜੇਲ੍ਹਾਂ ਵਿੱਚੋਂ ਗਲਤੀ ਨਾਲ ਰਿਹਾਅ ਕੀਤੇ 6 ਕੈਦੀ ਅਜੇ ਫਰਾਰ ਯੂਟਿਊਬ ‘ਤੇ ਅਲਬਰਟਾ ਦੇ ਨਾਂ ਹੇਠ ਫਰਜ਼ੀ ਚੈਨਲਾਂ ਦਾ ਜਾਲ ਅਮਰੀਕਾ ਵਿੱਚ ਰਲੇਵੇਂ ਦੀ ਫੈਲਾਈ ਜਾ ਰਹੀ ਗਲਤ ਜਾਣਕਾਰੀ ਕੈਨੇਡੀਅਨ ਮਹਿਲਾ ਦੀ ਮੌਤ ‘ਤੇ ਕਾਰਨੀ ਨੇ ਪ੍ਰਗਟਾਇਆ ਦੁੱਖ ਮੈਕਸੀਕੋ ਵਿੱਚ ਪਿਰਾਮਿਡਾਂ ‘ਤੇ ਫਾਇਰਿੰਗ ਦੌਰਾਨ ਹੋਈ ਸੀ ਮੌਤ ਟੋਰੰਟੋ ‘ਚ ਲੁੱਟ ਦੀ ਕੋਸ਼ਿਸ਼ ਦੌਰਾਨ ਸੁਰੱਖਿਆ ਗਾਰਡ ਨੂੰ ਮਾਰੀ ਗੋਲੀ ਮਾਲ ‘ਚ ਵਾਪਰੀ ਘਟਨਾ ਲਈ ਮੌਂਟਰੀਅਲ ਦਾ ਸ਼ੱਕੀ ਕੀਤਾ ਨਾਮਜ਼ਦ ਡਰੇਕ ਨੇ ਟੋਰਾਂਟੋ ਵਿੱਚ ਲਗਾਇਆ ਬਰਫ਼ ਦਾ ਵਿਸ਼ਾਲ ਢੇਰ ਆਈਸਮੈਨ ਐਲਬਮ ਦੀ ਰਿਲੀਜ਼ ਡੇਟ ਦਾ ਹੋਇਆ ਖੁਲਾਸਾ ਤੇਜ਼ ਰਫਤਾਰ ਨਾਲ ਟਰੱਕ ਚਲਾਉਣ ਵਾਲਾ ਪੰਜਾਬੀ ਫੱਸ ਗਿਆ ਕਸੂਤਾ ਦਲਵੀਰ ਸਿੰਘ ਨੂੰ ਖ਼ਤਰਨਾਕ ਡਰਾਈਵਿੰਗ ਦੇ ਦੋਸ਼ ਹੇਠ ਸੁਣਾਈ ਸਜ਼ਾ #alberta #vistorvisa #studypermit #maxico #daylighttime #amnestyinternational #immigration #expressentry #edminton #pierrepoilievre #statcan #markcarney #hormuz #whatsapp #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.