● On air now · ਟੀਵੀ ਪੰਜਾਬ

Punjabi News · Since 2013

Breaking

ਕਾਂਗਰਸ ‘ਚ ਕਲੇਸ਼,ਵਿਧਾਇਕ ਪਰਮਿੰਦਰ ਪਿੰਕੀ ਬੋਲੇ ‘ਡੀ.ਜੀ.ਪੀ ਤੋਂ ਜਾਨ ਦਾ ਖਤਰਾ’

ਫਿਰੋਜ਼ਪੁਰ- ਕਾਂਗਰਸ ਚ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ.ਇੱਕ ਵਿਧਾਇਕ ਦੇ ਪਾਰਟੀ ਛੱਡਣ ਦੇ ਤੁਰੰਤ ਬਾਅਦ ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਪਿੰਕੀ ਨੇ ਪੰਜਾਬ ਦੇ ਡੀ.ਜੀ.ਪੀ ਸਿਧਾਰਥ ਚਟੋਪਾਧਿਆਇਆ ਤੋਂ ਜਾਨ ਦਾ ਖਤਰਾ ਦੱਸਿਆ ਹੈ.ਬਿਕਰਮ ਮਜੀਠੀਆ ਖਿਲਾਫ ਪਰਚਾ ਦਰਜ ਸਿੱਧੂ…


ਫਿਰੋਜ਼ਪੁਰ- ਕਾਂਗਰਸ ਚ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ.ਇੱਕ ਵਿਧਾਇਕ ਦੇ ਪਾਰਟੀ ਛੱਡਣ ਦੇ ਤੁਰੰਤ ਬਾਅਦ ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਪਿੰਕੀ ਨੇ ਪੰਜਾਬ ਦੇ ਡੀ.ਜੀ.ਪੀ ਸਿਧਾਰਥ ਚਟੋਪਾਧਿਆਇਆ ਤੋਂ ਜਾਨ ਦਾ ਖਤਰਾ ਦੱਸਿਆ ਹੈ.ਬਿਕਰਮ ਮਜੀਠੀਆ ਖਿਲਾਫ ਪਰਚਾ ਦਰਜ ਸਿੱਧੂ ਦੀ ਸ਼ਲਾਘਾ ਹਾਸਿਲ ਕਰਨ ਵਾਲੇ ਡੀ.ਜੀ.ਪੀ ਨੂੰ ਤੁਰੰਤ ਬਾਅਦ ਹੀ ਵਿਰੋਧ ਦਾ ਸਾਹਮਨਾ ਕਰਨਾ ਪਿਆ ਹੈ.ਵਿਧਾਇਕ ਪਿੰਕੀ ਨੇ ਕਿਹਾ ਹੈ ਕੀ ਡੀ.ਜੀ.ਪੀ ਦੇ ਨਾਲ ਇੱਕ ਭਗੌੜਾ ਘੁੰਮ ਰਿਹਾ ਹੈ ਜੋਕਿ ਗੈਂਗਰੇਪ ਦਾ ਮੁਲਜ਼ਮ ਹੈ.ਪਿੰਕੀ ਦਾ ਕਹਿਣਾ ਹੈ ਕੀ ਉਨ੍ਹਾਂ ਦੇ ਪਰਿਵਾਰ ਨੂੰ ਜਾਨ ਦਾ ਖਤਰਾ ਹੈ.


Filed under