● On air now · ਟੀਵੀ ਪੰਜਾਬ

Punjabi News · Since 2013

Breaking

ਵੀ.ਕੇ ਭੰਵਰਾ ਬਣੇ ਪੰਜਾਬ ਦੇ ਨਵੇਂ ਡੀ.ਜੀ.ਪੀ

ਚੰਡੀਗੜ੍ਹ- ਪੰਜਾਬ ਨੂੰ ਨਵਾਂ ਡੀ.ਜੀ.ਪੀ ਮਿਲ ਗਿਆ ਹੈ.ਵੀ.ਕੇ ਭੰਵਰਾ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ.ਇਸਤੋਂ ਪਹਿਲਾਂ ਪੰਜਾਬ ਸਰਕਾਰੲ ਵਲੋਂ ਸਿਧਾਰਥ ਚਟੋਪਾਧਿਆਏ ਨੂੰ ਡੀ.ਜੀ.ਪੀ ਲਗਾਇਆ ਗਿਆ ਸੀ.ਜਿਸਦੀ ਵਿਰੋਧੀ ਪਾਰਟੀਆਂ ਵਲੋਂ ਨਿੰਦਾ ਕੀਤੀ ਗਈ ਸੀ.ਆਸ ਜਤਾਈ ਜਾ ਰਹੀ ਸੀ ਕੀ ਦਿਨਕਰ ਗੁਪਤਾ…


ਚੰਡੀਗੜ੍ਹ- ਪੰਜਾਬ ਨੂੰ ਨਵਾਂ ਡੀ.ਜੀ.ਪੀ ਮਿਲ ਗਿਆ ਹੈ.ਵੀ.ਕੇ ਭੰਵਰਾ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ.ਇਸਤੋਂ ਪਹਿਲਾਂ ਪੰਜਾਬ ਸਰਕਾਰੲ ਵਲੋਂ ਸਿਧਾਰਥ ਚਟੋਪਾਧਿਆਏ ਨੂੰ ਡੀ.ਜੀ.ਪੀ ਲਗਾਇਆ ਗਿਆ ਸੀ.ਜਿਸਦੀ ਵਿਰੋਧੀ ਪਾਰਟੀਆਂ ਵਲੋਂ ਨਿੰਦਾ ਕੀਤੀ ਗਈ ਸੀ.ਆਸ ਜਤਾਈ ਜਾ ਰਹੀ ਸੀ ਕੀ ਦਿਨਕਰ ਗੁਪਤਾ ਹੀ ਮੁੜ ਤੋਂ ਅਹੁਦਾ ਸੰਭਾਲਣਗੇ.ਯੁ.ਪੀ.ਐੱਸ.ਸੀ ਵਲੋਂ ਜਾਰੀ ਤਿੰਨ ਮੈਂਬਰੀ ਲਿਸਟ ਚ ਦਿਨਕਰ ਗੁਪਤਾ,ਵੀ.ਕੇ ਭੰਵਰਾ ਅਤੇ ਪ੍ਰਬੋਧ ਕੁਮਾਰ ਦੇ ਨਾਂ ਦੀ ਚੋਣ ਕੀਤੀ ਗਈ ਸੀ.ਚੋਣਾਂ ਦਾ ਐਲਾਨ ਹੁੰਦਿਆਂ ਹੀ ਸੂਬੇ ਚ ਨਵਾਂ ਡੀ.ਜੀ.ਪੀ ਪੰਜਾਬ ਪੁਲਿਸ ਦੀ ਕਮਾਨ ਸੰਭਾਲ ਲਵੇਗਾ.


Filed under