● On air now · ਟੀਵੀ ਪੰਜਾਬ

Punjabi News · Since 2013

Breaking

ਕਾਂਗਰਸ ਦਫਤਰ ਵਿੱਚ ਅੱਜ ਨਵਜੋਤ ਸਿੰਘ ਸਿੱਧੂ ਕਰਨਗੇ ਦੋ ਮੀਟਿੰਗਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਪੰਜਾਬ ਕਾਂਗਰਸ ਦਫਤਰ ਵਿਚ ਦੋ ਮੀਟਿੰਗਾਂ ਰੱਖੀਆਂ ਹਨ। ਪਹਿਲੀ ਮੀਟਿੰਗ ਸਵੇਰੇ 11 ਵਜੇ ਸੱਦੀ ਗਈ ਹੈ ਜਿਸ ਵਿਚ ਪੰਜਾਬ ਕਾਂਗਰਸ ਦੇ ਪਹਿਲਾਂ ਵਾਲੇ ਅਹੁਦੇਦਾਰ ਸੱਦੇ ਗਏ। ਦੂਜੇ ਮੀਟਿੰਗ ਦੁਪਹਿਰ ਬਾਅਦ ਹੋਵੇਗੀ ਜਿਸ‌…


ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਪੰਜਾਬ ਕਾਂਗਰਸ ਦਫਤਰ ਵਿਚ ਦੋ ਮੀਟਿੰਗਾਂ ਰੱਖੀਆਂ ਹਨ। ਪਹਿਲੀ ਮੀਟਿੰਗ ਸਵੇਰੇ 11 ਵਜੇ ਸੱਦੀ ਗਈ ਹੈ ਜਿਸ ਵਿਚ ਪੰਜਾਬ ਕਾਂਗਰਸ ਦੇ ਪਹਿਲਾਂ ਵਾਲੇ ਅਹੁਦੇਦਾਰ ਸੱਦੇ ਗਏ। ਦੂਜੇ ਮੀਟਿੰਗ ਦੁਪਹਿਰ ਬਾਅਦ ਹੋਵੇਗੀ ਜਿਸ‌ ਵਿਚ ਕਾਂਗਰਸ ਦੇ ਦਲਿਤ ਵਿਧਾਇਕਾਂ ਨਾਲ ਨਵਜੋਤ ਸਿੱਧੂ ਗੱਲਬਾਤ ਕਰਨਗੇ।


Filed under