ਕੈਪਟਨ ਖ਼ਿਲਾਫ਼ ਸਿੱਧੂ ਦਾ ਵੱਡਾ ਪਲੈਨ | NEWS That Matters

News That Matters ਵਿਚ ਅੱਜ Jasvir Hussain, Mandeep Tut ਦੀ ਚਰਚਾ:
– ਸੁਨੀਲ ਜਾਖੜ ਨੇ ਦਿੱਲੀ ਤੋਂ ਵਾਪਿਸ ਆ ਕੇ ਅਸਿਧੇ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਤੇ ਪਾਰਟੀ ਤੋੜਨ ਵਾਲਿਆਂ ਕਾਰਵਾਈਆਂ ਦਾ ਦੋਸ਼ ਲਗਾਇਆ ਹੈ |
– ਨਵਜੋਤ ਸਿੱਧੂ ਨੇ ਸਾਰੇ ਵਿਧਾਇਕਾਂ ਅਤੇ ਪੰਜਾਬ ਕਾਂਗਰਸ ਦੇ ਵਰਕਰਾਂ ਨੂੰ ਦਿੱਲੀ ਜਾ ਕੇ ਹਾਈ ਕਮਾਂਡ ਨੂੰ ਕੈਪਟਨ ਅਮਰਿੰਦਰ ਸਿੰਘ ਬਾਰੇ ਸੱਚ ਦੱਸਣ ਬਾਰੇ ਅਪੀਲ ਕੀਤੀ ਹੈ |
– ਕੋਵਿਡ ਦੇ ਤਾਜ਼ਾ ਹਾਲਾਤ
– ਵਿਵਾਦਤ ਅਰਦਾਸ ਕਰਨ ਵਾਲਾ ਪ੍ਰੇਮੀ, ਕੀ ਇਹ ਹੈ ਭਾਜਪਾ ਦੀ ਚਾਲ?
– ਕੈਨੇਡਾ ਦੀਆਂ ਖ਼ਬਰਾਂ, Punjab Weather