● On air now · ਟੀਵੀ ਪੰਜਾਬ

Punjabi News · Since 2013

Breaking

ਉਲੰਪਿਕ ਪੁਰਸ਼ ਹਾਕੀ : ਬੈਲਜੀਅਮ ਬਣਿਆ ਨਵਾਂ ਚੈਂਪੀਅਨ, ਆਸਟ੍ਰੇਲੀਆ ਨੂੰ ਪੈਨਲਟੀਆਂ ਨਾਲ ਹਰਾਇਆ

ਟੋਕੀਓ : ਟੋਕੀਓ ਉਲੰਪਿਕ ਖੇਡਾਂ ਦੌਰਾਨ ਅੱਜ ਸ਼ਾਮ ਨੂੰ ਖੇਡੇ ਗਏ ਪੁਰਸ਼ਾਂ ਦੀ ਹਾਕੀ ਮੈਚ ਵਿਚ ਵਿਸ਼ਵ ਚੈਂਪੀਅਨ ਬੈਲਜੀਅਮ ਨੇ ਆਸਟ੍ਰੇਲੀਆ ਦਾ ਲਗਾਤਾਰ ਜਿੱਤਾਂ ਦਾ ਗ਼ਰੂਰ ਉਸ ਵੇਲੇ ਤੋੜ ਦਿੱਤਾ, ਜਦੋਂ ਉਸ ਨੇ ਸਿਰੇ ਦੀ ਖੇਡ‌ ਖੇਡਦਿਆਂ ਮੈਚ ਦੀ ਸਮਾਪਤੀ…


ਟੋਕੀਓ : ਟੋਕੀਓ ਉਲੰਪਿਕ ਖੇਡਾਂ ਦੌਰਾਨ ਅੱਜ ਸ਼ਾਮ ਨੂੰ ਖੇਡੇ ਗਏ ਪੁਰਸ਼ਾਂ ਦੀ ਹਾਕੀ ਮੈਚ ਵਿਚ ਵਿਸ਼ਵ ਚੈਂਪੀਅਨ ਬੈਲਜੀਅਮ ਨੇ ਆਸਟ੍ਰੇਲੀਆ ਦਾ ਲਗਾਤਾਰ ਜਿੱਤਾਂ ਦਾ ਗ਼ਰੂਰ ਉਸ ਵੇਲੇ ਤੋੜ ਦਿੱਤਾ, ਜਦੋਂ ਉਸ ਨੇ ਸਿਰੇ ਦੀ ਖੇਡ‌ ਖੇਡਦਿਆਂ ਮੈਚ ਦੀ ਸਮਾਪਤੀ ਪਿੱਛੋਂ ਲੱਗੇ ਪੈਨਲਟੀਆਂ (ਸਾਟ ਆਊਟ) ਵਿਚ 3-2 ਨਾਲ ਹਰਾਇਆ। ਇਸ ਤੋਂ ਪਹਿਲਾਂ ਮੁਕਾਬਲਾ ਪੂਰੇ ਸਮੇਂ ਤੱਕ ਇਕ-ਇਕ ਗੋਲ ਨਾਲ ਬਰਾਬਰ ਰਿਹਾ ਸੀ।

ਟੀਵੀ ਪੰਜਾਬ ਬਿਊਰੋ


Filed under