● On air now · ਟੀਵੀ ਪੰਜਾਬ

Punjabi News · Since 2013

Breaking

ਰਾਮ ਰਹੀਮ ਨੂੰ ਵੱਡੀ ਰਾਹਤ,21 ਦਿਨਾਂ ਦੀ ਮਿਲੀ ਪੈਰੋਲ (ਫਰਲੋ)

ਪੰਚਕੂਲਾ-ਪੰਜਾਬ ਚੋਣਾ ਦੌਰਾਨ ਵੱਡੀ ਖਬਰ ਆਈ ਹੈ.ਵੱਖ ਵੱਖ ਮਾਮਲਿਆਂ ਚ ਜੇਲ੍ਹ ਚ ਬੰਦ ਡੇਰਾ ਸੱਚਾ ਸੌਦਾ ਸਿਰਸਾ ਦੇ ਮੁੱਖੀ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਮਿਲ ਗਈ ਹੈ.ਪੈਰੋਲ ਕਿਸ ਅਧਾਰ ‘ਤੇ ਮਿਲ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਪੱਸ਼ਟ ਨਹੀਂ…


ਪੰਚਕੂਲਾ-ਪੰਜਾਬ ਚੋਣਾ ਦੌਰਾਨ ਵੱਡੀ ਖਬਰ ਆਈ ਹੈ.ਵੱਖ ਵੱਖ ਮਾਮਲਿਆਂ ਚ ਜੇਲ੍ਹ ਚ ਬੰਦ ਡੇਰਾ ਸੱਚਾ ਸੌਦਾ ਸਿਰਸਾ ਦੇ ਮੁੱਖੀ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਮਿਲ ਗਈ ਹੈ.ਪੈਰੋਲ ਕਿਸ ਅਧਾਰ ‘ਤੇ ਮਿਲ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਸਪੱਸ਼ਟ ਨਹੀਂ ਹੋ ਪਾਈ ਹੈ.ਸਿੱਖ ਸੰਸਥਾਵਾਂ ਨੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ.ਇਸ ਖਬਰ ਦੇ ਬਾਹਰ ਆਉਂਦਿਆਂ ਹੀ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਬਾਹਰ ਸੁਰੱਖਿਆ ਵੱਧ ਗਈ ਹੈ.
ਮਿਲੀ ਜਾਣਕਾਰੀ ਮੁਤਾਬਿਕ ਰਾਮ ਰਹੀਮ ਨੂੰ ਫਰਲੋ ਦੇ ਆਧਾਰ ‘ਤੇ ਬਾਹਰ ਭੇਜਿਆ ਜਾ ਰਿਹਾ ਹੈ.ਤਕਨੀਕੀ ਤੌਰ ‘ਤੇ ਇਸ ਨੂੰ ਪੈਰੋਲ ਨਹੀਂ ਕਿਹਾ ਜਾ ਰਿਹਾ.ਪਰ ਇਹ ਫਰਲੋ ਵੀ ਕਿਸ ਅਧਾਰ ‘ਤੇ ਦਿੱਤੀ ਗਈ ,ਇਸ ‘ਤੇ ਵੀ ਸੱਸਪੈਂਸ ਬਰਕਰਾਰ ਹੈ.


Filed under