● On air now · ਟੀਵੀ ਪੰਜਾਬ

Punjabi News · Since 2013

Breaking

ਟੋਕੀਓ ਉਲੰਪਿਕ ਦੇ ਫਾਈਨਲ ਵਿਚ ਰਵੀ ਦਹੀਆ ਹਾਰਿਆ, ਜਿੱਤੀ ਚਾਂਦੀ

ਟੋਕੀਓ : ਟੋਕੀਓ ਉਲੰਪਿਕ ਵਿਚ ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ਦੇ ਫਾਈਨਲ ਵਿਚ ਪੁੱਜੇ ਪਹਿਲਵਾਨ ਰਵੀ ਦਹੀਆ ਭਾਵੇਂ ਆਪਣੇ ਵਿਰੋਧੀ ਰਸ਼ੀਅਨ ਉਲੰਪਿਕ ਕਮੇਟੀ ਦੇ ਪਹਿਲਵਾਨ ਤੋਂ ਮੈਚ ਹਾਰ ਗਏ ਹਨ ਅਤੇ ਉਸ ਦਾ ਸੋਨਾ ਜਿੱਤਣ ਦਾ ਸੁਪਨਾ ਪੂਰਾ ਨਹੀਂ ਹੋਇਆ…


ਟੋਕੀਓ : ਟੋਕੀਓ ਉਲੰਪਿਕ ਵਿਚ ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ਦੇ ਫਾਈਨਲ ਵਿਚ ਪੁੱਜੇ ਪਹਿਲਵਾਨ ਰਵੀ ਦਹੀਆ ਭਾਵੇਂ ਆਪਣੇ ਵਿਰੋਧੀ ਰਸ਼ੀਅਨ ਉਲੰਪਿਕ ਕਮੇਟੀ ਦੇ ਪਹਿਲਵਾਨ ਤੋਂ ਮੈਚ ਹਾਰ ਗਏ ਹਨ ਅਤੇ ਉਸ ਦਾ ਸੋਨਾ ਜਿੱਤਣ ਦਾ ਸੁਪਨਾ ਪੂਰਾ ਨਹੀਂ ਹੋਇਆ ਪਰ ਫਿਰ ਵੀ ਉਸ ਨੇ ਚਾਂਦੀ ਦਾ ਮੈਡਲ ਆਪਣੇ ਗਲੇ ਪੁਆ ਲਿਆ ਹੈ।

ਟੀਵੀ ਪੰਜਾਬ ਬਿਊਰੋ


Filed under