ਲੁਧਿਆਣਾ- ਆਪਣੇ ਪੁਰਾਣੇ ਸਾਥੀ ਰਹੇ ਅਮਰਜੀਤ ਕੜਵਲ ਦੇ ਨਾਲ ਹੋਈ ਕੁੱਟਮਾਰ ਦੇ ਮਾਮਲੇ ਚ 307 ਧਾਰਾ ਦੇ ਹੇਠ ਗ੍ਰਿਫਤਾਰ ਕੀਤੇ ਗਏ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੂੰ ਰਿਹਾਅ ਕਰਨ ਦੀ ਖਬਰ ਮਿਲੀ ਹੈ.ਪੁਲਿਸ ਵਲੋਂ ਸਾਰੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕੀਤੀ ਗਈ ਹੈ.
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਲੁਧਿਆਣਾ ਪੁਲਿਸ ਵਲੋਂ ਵਿਧਾਇਕ ਬੈਂਸ ਨੂੰ ਗ੍ਰਿਫਤਾਰ ਕਰ ਲਿਆ ਸੀ ਜਦੋਂ ਉਹ ਵਕੀਲਾਂ ਕੋਲ ਆਪਣੇ ਪ੍ਰਚਾਰ ਲਈ ਗਏ ਹੋਏ ਸਨ.ਬੈਂਸ ਸਮਰਥਕਾਂ ਵਲੋਂ ਪੁਲਿਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਸੀ.ਸੀਵਰੇਜ ਫਲੋ ਮਾਮਲੇ ਨੂੰ ਲੈ ਕੇ ਕੜਵਲ ਅਤੇ ਬੈਂਸ ਸਮਰਥਕ ਆਪਸ ਚ ਭੀੜ ਗਏ ਸਨ.ਇਸ ਦੌਰਾਨ ਕਈ ਕਾਰਾਂ ਦੀ ਤੋੜਭੰਨ ਕਰ ਫਾਇਰਿੰਗ ਵੀ ਕੀਤੀ ਗਈ.
ਸਿਮਰਜੀਤ ਬੈਂਸ ਨੂੰ ਪੁਲਿਸ ਨੇ ਕੀਤਾ ਰਿਹਾਅ,ਹੋਵੇਗੀ ਜਾਂਚ
ਲੁਧਿਆਣਾ- ਆਪਣੇ ਪੁਰਾਣੇ ਸਾਥੀ ਰਹੇ ਅਮਰਜੀਤ ਕੜਵਲ ਦੇ ਨਾਲ ਹੋਈ ਕੁੱਟਮਾਰ ਦੇ ਮਾਮਲੇ ਚ 307 ਧਾਰਾ ਦੇ ਹੇਠ ਗ੍ਰਿਫਤਾਰ ਕੀਤੇ ਗਏ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੂੰ ਰਿਹਾਅ ਕਰਨ ਦੀ ਖਬਰ ਮਿਲੀ ਹੈ.ਪੁਲਿਸ ਵਲੋਂ ਸਾਰੇ ਮਾਮਲੇ ਦੀ ਜਾਂਚ…

Filed under
